ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਦਾਕਾਰ ਅਨੁਸ਼ਕਾ ਸ਼ਰਮਾ ਨੇ ਹਾਲ ਹੀ ਚ ਅਪਣਾ 31ਵਾਂ ਜਨਮਦਿਨ ਮਨਾਇਆ। ਇਸ ਮੌਕੇ ਨੂੰ ਹੋਰ ਵੀ ਜਿਆਦਾ ਖਾਸ ਬਣਾਉਣ‘ਚ ਉਹਨਾਂ ਦੇ ਪਤੀ ਵਿਰਾਟ ਕੋਹਲੀ ਨੇ ਕੋਈ ਵੀ ਕਸਰ ਨਹੀਂ ਛੱਡੀ।

View this post on Instagram

♥️ Credit – @suppeerrgram

A post shared by Virat Kohli (@virat.kohli) on

ਦਸ ਦਈਏ ਕਿ ਸੋਸ਼ਲ ਮੀਡੀਆ ਤੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਇਕ ਬਹੁਤ ਹੀ ਰੋਮਾਂਟਿਕ ਵੀਡੀਓ ਵਾਇਰਲ ਹੋ ਰਹੀ ਹੈ। ਨਾਲ ਹੀ ਇਸ ਵੀਡੀਓ ਹਰ ਕਿਸੇ ਨੂੰ ਕਾਫੀ ਪਸੰਦ ਵੀ ਆ ਰਹੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਚ ਦੋਵੇ ਇਕ ਨਦੀ ਕਿਨਾਰੇ ਬੈਠੇ ਹੋਏ ਨਜਰ ਆ ਰਹੇ ਹਨ। ਇਸ ਤੋਂ ਇਲਾਵਾ ਦੋਹਾਂ ਨੇ ਇਕ ਰੋਮਾਂਟਿਕ ਕੈਂਡਲ ਲਾਇਟ ਡਿਨਰ ਲਈ ਵੀ ਗਏ ਸੀ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਇਕ ਵੀਡੀਓ‘ਚ ਦੋਵੇ ਹੀ ਕਾਫੀ ਖੁਬਸੁਰਤ ਲੱਗ ਰਹੇ ਹਨ। ਇਹਨਾਂ ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀ ਜੋ ਕਿ ਕਾਫੀ ਸੁਰਖੀਆਂ ਬਟੋਰ ਰਹੀ ਹੈ।

LEAVE A REPLY