ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਧੂ ਸਿੰਘ ਧਰਮਸੋਤ ਦਾ ਸਿੱਧੂ ’ਤੇ ਵੱਡਾ ਬਿਆਨ

ਕਿਹਾ- ਮੁੱਛ ਦਾ ਸਵਾਲ ਹੈ ਤਾਂ ਸਿੱਧੂ ਦਵੇ ਅਸਤੀਫਾ

ਸਿੱਧੂ ਨੂੰ ਕੈਬਨਿਟ ਮੰਤਰੀ ਨਹੀਂ ਬਨਾਉਣਾ ਸੀ- ਧਰਮਸੋਤ

ਸਿੱਧੂ ਨੂੰ ਦੇਣਾ ਸੀ ਰਾਜ ਮੰਤਰੀ ਦਾ ਅਹੁਦਾ- ਧਰਮਸੋਤ

‘ਸ਼ੋਅ ’ਚ ਜੋ ਮਰਜ਼ੀ ਬੋਲੇ ਸਿੱਧੂ, ਪਰ ਪਾਰਟੀ ’ਚ ਇਹ ਸਭ ਚੱਲਦਾ’

ਸਿੱਧੂ ਤੁਰੰਤ ਅਸਤੀਫਾ ਦੇਵੇਂ- ਧਰਮਸੋਤ

ਕੈਪਟਨ ਤੋਂ ਬਾਅਦ ਬ੍ਰਹਮ ਮਹਿੰਦਰਾ ਦਾ ਸਿੱਧੂ ‘ਤੇ ਹਮਲਾ

ਬ੍ਰਹਮ ਮਹਿੰਦਰਾ ਦਾ ਸਿੱਧ ਖਿਲਾਫ ਟਵੀਟ

ਸਿੱਧੂ ਨੂੰ ਕਾਂਗਰਸ ‘ਚ ਆਏ ਹੋਏ ਨੇ ਸਿਰਫ ਦੋ ਸਾਲ – ਬ੍ਰਹਮ ਮਹਿੰਦਰਾ

ਸਿੱਧੂ ਆਪਣੀਆਂ ਸ਼ਰਤਾਂ ਤੇ ਏਜੰਡੇ ਥੋਪਣ ‘ਚ ਲੱਗੇ ਨੇ – ਬ੍ਰਹਮ ਮਹਿੰਦਰਾ

ਹਾਈਕਮਾਨ ਨੂੰ ਲੈਣਾ ਚਾਹੀਦਾ ਗੰਭੀਰ ਨੋਟਿਸ – ਬ੍ਰਹਮ ਮਹਿੰਦਰਾ

‘ਸਿੱਧੂ ਦਾ ਰਵੱਈਆ ਪਾਰਟੀ ਅਤੇ ਸਰਕਾਰ ਨੂੰ ਨੁਕਸਾਨ ਪਹੁੰਚਾ ਰਿਹੈ’

ਮੁੱਖ ਮੰਤਰੀ ਨੇ ਕਿਹਾ ਸੀ ਸੀਐੱਮ ਬਣਨਾ ਚਾਹੁੰਦਾ ਹੈ ਸਿੱਧੂ

ਚੋਣ ਨਤੀਜਿਆਂ ਤੋਂ ਬਾਅਦ ਵਧ ਸਕਦੀਆਂ ਨੇ ਸਿੱਧੂ ਜੋੜੇ ਦੀਆਂ ਮੁਸ਼ਕਿਲਾਂ

Watch Video

LEAVE A REPLY