ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਲਕੇ ਲੋਕਸਭਾ ਚੋਣ 2019 ਦੀਆਂ ਆਖਿਰ ਗੇੜ ਦੀਆਂ ਵੋਟਾਂ ਪੈਣੀਆਂ ਹਨ। ਇਸਦੇ ਚੱਲਦੇ ਹੀ ਚੋਣ ਪ੍ਰਚਾਰ ਵੀ ਥੰਮ ਗਿਆ ਹੈ।

Pm Pm

ਉੱਥੇ ਇਹਨਾਂ ਚੋਣਾਂ ਨੂੰ ਲੈਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਵਿਸ਼ਵਾਸ ਚ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ 300 ਸੀਟਾਂ ਨੂੰ ਜਿੱਤ ਕੇ ਆਪਣੀ ਸਰਕਾਰ ਬਣਾਉਣਗੇ।

Pm

Pm

ਉੱਥੇ ਹੀ ਨਰਿੰਦਰ ਮੋਦੀ ਨੇ ਆਪਣੇ ਵਿਸ਼ਵਾਸ ਨੂੰ ਪੂਰਾ ਕਰਨ ਲਈ ਕੇਦਾਰਨਾਥ ਪਹੁੰਚੇ। ਇੱਥੇ ਨਰਿੰਦਰ ਮੋਦੀ ਆਪਣੇ ਵੱਖਰੇ ਰੂਪ ਚ ਪਹੁੰਚੇ। ਜਿੱਥੇ ਉਹਨਾਂ ਨੇ ਮੱਥਾ ਟੇਕਿਆ।

Pm

Pm

ਮਿਲੀ ਜਾਣਕਾਰੀ ਦੇ ਅਨੁਸਾਰ ਨਰਿੰਦਰ ਮੋਦੀ ਕੇਦਾਰਨਾਥ ਮੱਥਾ ਟੇਕਣ ਤੋਂ ਬਾਅਦ ਬਦਰੀਨਾਥ ਜਾਣਗੇ। ਦੱਸਣਯੋਗ ਗੱਲ ਹੈ ਕਿ ਬੀਤੇ ਦਿਨ ਪੀਐੱਮ ਮੋਦੀ ਤੇ ਅਮਿਤ ਸ਼ਾਹ ਨੇ ਪ੍ਰੈਸ ਕਾਨਫਰੰਸ ਕੀਤੀ। ਜਿਸ ਚ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ।

 

 

LEAVE A REPLY