ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ – ਗਾਂਧੀ ਤੇ ਰੱਖੜਾ ਦਾ ਧਰਨਾ ਖ਼ਤਮ

ਪੁਲਿਸ ਵੱਲੋਂ ਕਾਰਵਾਈ ਦੇ ਭਰੋਸੇ ਬਾਅਦ ਧਰਨਾ ਕੀਤਾ ਖ਼ਤਮ

ਗਾਂਧੀ ਤੇ ਰੱਖੜਾ ਨੇ ਕਾਂਗਰਸ ‘ਤੇ ਲਾਏ ਸੀ ਇਲਜ਼ਾਮ

‘ਸੈਲਰ ‘ਚ ਕੱਢੀ ਜਾ ਰਹੀ ਸੀ ਗੈਰਕਾਨੂੰਨੀ ਸ਼ਰਾਬ’

‘ਵੋਟਰਾਂ ਨੂੰ ਲਭਾਉਂਣ ਲਈ ਵਰਤੀ ਜਾਣੀ ਸੀ ਸ਼ਰਾਬ’

ਸਮਾਣਾ ਦੇ ਪਿੰਡ ਫ਼ਤਿਹਪੁਰ ਦੀ ਹੈ ਘਟਨਾ

 Watch Video

LEAVE A REPLY