ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁਡ ਦੇ ਦਬੰਗ ਸਲਮਾਨ  ਖਾਨ ਦੀ ਜਲਦ ਹੀ ਭਾਰਤ  ‘ਭਾਰਤ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਬਾਅਦ ਸਲਮਾਨ ‘ਦਬੰਗ-3’ ‘ਚ ਵੀ ਨਜ਼ਰ ਆਉਣ ਵਾਲੇ ਹਨ। ਜਿਸ ਕਾਰਨ ਸਲਮਾਨ ਦੇ ਫੈਂਸ ਦੋਵੇ ਫਿਲਮਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।

mouni roy salman khan

ਦਸ ਦਇਏ ਕਿ ਸਲਮਾਨ ਨੇ ਦਬੰਗ-3 ਦੀ ਸ਼ੂਟਿੰਗ ਸ਼ੁਰੂ ਕੀਤੀ ਹੋਈ ਹੈ। ਖ਼ਬਰ ਹੈ ਕਿ ਫ਼ਿਲਮ ‘ਚ ਆਈਟਮ ਨੰਬਰ ਲਈ ਐਕਟਰਸ ਮੌਨੀ ਰਾਏ ਨੂੰ ਚੁਣਿਆ ਗਿਆ ਹੈ।

mouni roy salman khan

ਮਿਲੀ ਜਾਣਕਾਰੀ ਦੇ ਅਨੁਸਾਰ ਮੌਨੀ ਰਾਏ ਦਬੰਗ 3 ਦੇ ਸਪੈਸ਼ਲ ਗਾਣਾ ਮੁਨੀ ਬਦਨਾਮ ਤੇ ਠੁਮਕੇ ਲਾਉਂਦੀ ਹੋਈ ਨਜਰ ਆਵੇਗੀ। ਦੱਸਿਆ ਜਾ ਰਿਹਾ ਹੈ ਇਸ ਗਾਣੇ ਦੀ ਰਿਕਾਡਿੰਗ ਪੂਰੀ ਵੀ ਹੋ ਗਈ ਹੈ ਜਲਦ ਹੀ ਮੌਨੀ ਰਾਏ ਸਲਮਾਨ ਖਾਨ ਦੇ ਨਾਲ ਇਸ ਗਾਣੇ ਤੇ ਸ਼ੁਟਿੰਗ ਸ਼ੁਰੂ ਕਰੇਗੀ।

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਲਮਾਨ ਖਾਨ ਇਸ ਗਾਣੇ ਚ ਆਪਣਾ ਹੁਕਅੱਪ ਸਟੈਪ ਵੀ ਕਰਦੇ ਹੋਏ ਨਰ ਆਉਣਗੇ। ਦੱਸਣਯੋਗ ਗੱਲ ਹੈ ਕਿ ਇਸ ਗਾਣ ਚ ਮੌਨੀ ਰਾਏ ਨੇ ਮਲਾਇਕਾ ਅਰੋੜਾ ਨੂੰ ਰਿਪਲੈਸ ਕੀਤਾ ਹੈ।

 

LEAVE A REPLY