ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀਲੰਕਾ ‘ਚ ਈਸਟਰ ਵਾਲੇ ਦਿਨ ਹੋਏ ਬੰਬ ਧਮਾਕੇ ਦੇ ਕਾਰਨ 253 ਲੋਕ ਇਸ ਧਮਾਕੇ ਦੇ ਕਾਰਨ ਮਾਰੇ ਜਿਹਨਾਂ ਵਿੱਚ 40 ਵਿਦੇਸ਼ੀ ਵੀ ਸ਼ਾਮਲ ਸਨ। ਇਹਨਾ ਹੀ ਨਹੀਂ ਇਸ ਧਮਾਕੇ ਦੇ ਕਾਰਨ ਕਈ ਲੋਕਾਂ ਨੂੰ ਹਿਰਾਸਤ ਚ ਲਿਆ ਗਿਆ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਕ ਭਾਰਤੀ ਪੱਤਰਕਾਰ ਨੂੰ ਵੀ ਹਿਰਾਸਤ ਚ ਲਿਆ ਗਿਆ ਹੈ।

Bomb Blast

ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਪੱਤਰਕਾਰ ਜਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਕਾਰਨ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ।

Indian reporter

ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਬਰਦਸਤੀ ਦਾਖਿਲ ਹੋਣ ਦੇ ਕਾਰਨ ਉਹਨਾਂ ਨੇ ਭਾਰਤੀ ਪੱਤਰਕਾਰ ਨੂੰ ਹਿਰਾਸਤ ਚ ਕਰ ਲਿਆ ਗਿਆ। ਇਸ ਤੋਂ ਇਲਾਵਾ ਭਾਰਤੀ ਪੱਤਰਕਾਰ ਦੀ ਪਹਿਚਾਣ ਦਿੱਲੀ ਚ ਇਕ ਨਿਜੀ ਚੈਨਲ ਚ ਕੰਮ ਕਰਨ ਵਾਲੇ ਸਿੱਦੀਕੀ ਅਹਿਮਦ ਦਾਨਿਸ਼ ਦੇ ਨਾਂ ਤੋਂ ਹੋਈ ਹੈ।

LEAVE A REPLY