ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਹੁਸ਼ਿਆਰਪੁਰ ਸਥਿਤ ਕਸਬਾ ਮਾਹਿਲਪੁਰ ਦੇ ਸਨਪ੍ਰੀਤ ਦੀ ਇਸ ਵਾਰ ਵਿਸਾਖੀ ਖੁਸ਼ੀਆਂ ਲੈਕੇ ਆਈ ਐ | ਸਨਪ੍ਰੀਤ ਨੂੰ ਵਿਸਾਖੀ ਬੰਪਰ ਦਾ ਦੂਜਾ ਇਨਾਮ ਇੱਕ ਕਰੋੜ ਮਿਲਿਆ | ਜਿਸਤੋਂ ਬਾਅਦ ਪਰਿਵਾਰ ਦੀਆ ਖੁਸ਼ੀਆਂ ਦੁਗਣੀਆਂ ਹੋ ਗਈਆਂ | 

Watch Video 

 

 


 

LEAVE A REPLY