ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ‘ਚ ਪ੍ਰਿਯੰਕਾ ਗਾਂਧੀ ਦੇ ਇਹ ਕਹਿਣ ‘ਤੇ ਕਿ ਉਸਦਾ ਪਤੀ ਵੀ ਪੰਜਾਬੀ ਐ | ਹਰਸਿਮਰਤ ਬਾਦਲ ਨੇ ਆਪਣੇ ਪੇਜ ‘ਤੇ ਭਾਵੁਕ ਹੋਕੇ ਇੱਕ ਵੀਡੀਓ ਕਲਿਪ ਸਾਂਝਾ ਕੀਤਾ, ਉਹਨਾਂ ਕਿਹਾ ਐ | ਕਿ ਜਿਸਦੇ ਬਾਪ ਨੇ 1984 ਦੇ ਕਤਲੇਆਮਾ ‘ਚ ਇੱਕ ਵੀ ਸਿੱਖ ਨੂੰ ਜ਼ਿੰਦਾ ਨਹੀਂ ਛੱਡਿਆ | ਉਹ ਆਪਣੇ ਆਪ ਨੂੰ ਪੰਜਾਬੀ ਦੱਸ ਰਹੀ ਐ | ਜੋ ਕਿ ਸ਼ਰਮ ਦੀ ਗੱਲ ਐ |

ਇਹਨਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਇਹਨੀ ਨੀਚੇ ਢਿੱਗ ਗਈ ਐ | ਕਿ ਜਿਸ ਪ੍ਰਿਯੰਕਾ ਗਾਂਧੀ ਦੀ ਦਾਦੀ ਨੇ ਦਰਬਾਰ ਸਾਹਿਬ ‘ਚ ਸਿੱਖਾਂ ਦਾ ਖੁਨ ਬਹਾਇਆ.ਉਹ ਆਪਣੇ ਆਪ ਦਾ ਰਿਸ਼ਤਾ ਪੰਜਾਬ ਨਾਲ ਦੱਸ ਰਹੇ ਨੇ | ਇਸ ਤੋਂ ਇਲਾਵਾ ਇਹਨਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲਿਆ |

 Watch Video

LEAVE A REPLY