ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਰਾਹੁਲ ਗਾਂਧੀ ਨੇ ਫਰੀਦਕੋਟ ਤੇ ਲੁਧਿਆਣਾ ਚ ਰੈਲੀਆਂ ਕੀਤੀਆ | ਇਹਨ੍ਹਾਂ ਰੈਲੀਆ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਮ ਕੇ ਨਿਸ਼ਾਨਾ ਸਾਧੇ |

ਉਨ੍ਹਾ ਕਿਹਾ ਆਪਣੇ ਆਪ ਨੂੰ ਚੌਕੀਦਾਰ ਕਹਿਣ ਵਾਲਾ ਖੁਦ ਚੋਰ ਹੈ | ਜਿਸ ਨੇ ਪਿਛਲੇ 5 ਸਾਲਾਂ ਚ ਲੋਕਾਂ ਨਾਲ ਧੋਖਾ ਕਰਕੇ ਦੇਸ਼ ਨੂੰ ਬਹੁਤ ਬੂਰੀ ਤਰ੍ਹਾਂ ਲੁੱਟਿਆ ਹੈ | ਤੇ 2014 ਦੀਆਂ ਲੋਕਸਭਾ ਚੋਣ ਚ ਜੋ ਵਾਅਦੇ ਕੀਤੇ ਸਨ | ਉਹ ਹੁਣ ਤੱਕ ਪੂਰੇ ਨਹੀਂ ਕੀਤੇ |

Watch Video

LEAVE A REPLY