ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਸਮ ਜਿਵੇਂ ਮਰਜੀ ਦਾ ਵੀ ਹੋਵੇ ਹਰ ਇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੇਂ।

ਨਾਲ ਹੀ ਵੱਧ ਤੋਂ ਵੱਧ ਵੋਟ ਜਰੂਰ ਪਾਈ ਜਾਵੇ। ਦੱਸਣਯੋਗ ਗੱਲ ਹੈ ਕਿ ਭਲਕੇ ਪੰਜਾਬ ‘ਚ ਲੋਕਸਭਾ ਚੋਣ ਦੀ ਵੋਟ ਪਾਈ ਜਾਵੇਗੀ। ਜਿਸ ਦੇ ਚੱਲਦੇ ਪੰਜਾਬ ਦੇ ਵੋਟਰਾਂ ਦੇ ਹੱਥ ਚ ਪੰਜਾਬ ਦੇ ਸਿਆਸੀ ਲੋਕਾਂ ਦਾ ਭਵਿੱਖ ਆ ਗਿਆ ਹੈ।

LEAVE A REPLY