ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿਕਰਮ ਮਜੀਠੀਆ ਨੇ ਬਰਗਾੜੀ ‘ਚ ਰਾਹੁਲ ਗਾਂਧੀ ਦੀ ਰੈਲੀ ਨੂੰ ਡਰਾਮਾ ਦੱਸਿਆ | ਉਨ੍ਹਾ ਕਿਹਾ ਕਿ 1984 ਸਿੱਖ ਕਤਲੇਆਮ ਕਾਂਗਰਸ ਨੇ ਕਰਵਾਇਆ ਸੀ | ਤੇ ਹੁਣ ਵੀ ਕਾਂਗਰਸ ਨੇ 1984 ਦੇ ਦੋਸ਼ੀਆਂ ਨੂੰ ਬਚਾਉਣ ਲਈ ਬਹੁਤ ਯਤਨ ਕੀਤੇ | ਤੇ ਹੁਣ ਤੱਕ ਕਾਂਗਰਸ ਨੇ ਉਨ੍ਹਾ ਨੂੰ ਬਚਾਇਆ ਸੀ |

ਪਰ ਅਕਾਲੀ ਦਲ ਦੀ ਭਾਈਵਲ ਸਰਕਾਰ ਬੀਜੇਪੀ ਨੇ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤਾ | ਤੇ ਨਾਲ ਹੀ ਕਿਹਾ ਕਿ ਬਰਗਾੜੀ ਮੋਰਚਾ ਕਾਂਗਰਸ ਦੇ ਕਹਿਣ ਤੇ ਲਗਾਇਆ ਗਿਆ ਸੀ | ਮਜੀਠੀਆ ਨੇ ਬਰਗਾੜੀ ਮੋਰਚਾ ਨੂੰ ਕਾਂਗਰਸ ਦੀ ਬੀ ਟੀਮ ਦੱਸਿਆ |

Watch Video

 

LEAVE A REPLY