ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਸਦਾਬਹਾਰ ਸੁਪਰਸਟਾਰ ਅਤੇ ਸਿਆਸੀ ਲੀਡਰ ਸ਼ਤਰੂਘਨ ਸਿਨ੍ਹਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਦੌਰਾਨ ਸ਼ਤਰੂਘਨ ਸਿਨ੍ਹਾ ਨੇ ਕਿਹਾ ਉਹ ਬਹੁਤ ਹੀ ਭਾਰੀ ਮਨ ਦੇ ਨਾਲ ਬੀਜੇਪੀ ਦੀ ਸਥਾਪਨਾ ਦਿਵਸ ਤੇ ਪਾਰਟੀ ਨੂੰ ਛੱਡ ਰਹੇ ਹਨ।

ਖੰਨਾ ਪੁਲਿਸ ਕਹਿ ਰਹੀ 9 ਕਰੋੜ ਸੀ ਪਰ ਪਾਦਰੀ ਅਨੁਸਾਰ 16 ਕਰੋੜ ਕਰੀਬ ਰਕਮ ਸੀ- ਵਿਚਲੇ 7 ਕਰੋੜ ਕਿਥੇ ? ਸੁਖਪਾਲ ਖਹਿਰਾ

Gepostet von Living India News am Freitag, 5. April 2019

ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਬਿਹਾਰ ਚੋਣ ਪ੍ਰਚਾਰ ਦੇ ਲਈ ਜਾਰੀ ਸਟਾਰ ਪ੍ਰਚਾਰਕਾਂ ਦੀ ਸੂਚੀ ਚ ਇਹਨਾਂ ਦਾ ਵੀ ਨਾਂ ਨੂੰ ਸ਼ਾਮਿਲ ਕੀਤਾ ਗਿਆ। ਦੱਸਣਯੋਗ ਗੱਲ ਹੈ ਕਿ ਬੀਜੇਪੀ ਤੋਂ ਸ਼ਤਰੂਘਨ ਸਿਨ੍ਹਾ ਬਾਗੀ ਚਲ ਰਹੇ ਸੀ। ਇਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਬੁਲਾਰਾ ਰਣਦੀਪ ਸਿੰਘ ਸੁਰਜੇਵਾਲਾ ਦੀ ਮੌਜੂਦਗੀ ਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ।

LEAVE A REPLY