ऑनलाइन डेस्क/लिविंग इंडिया न्यूज:- ਪਠਾਨਕੋਟ ‘ਚ ਕੰਡਿਆਲੀ ਤਾਰ ਪਾਰ ਕਿਸਾਨ ਦੇ ਨਾਲ ਬਦਸਲੂਕੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨ ਬਮਿਆਲ ਖੇਤਰ ਚ ਤਾਰ ਪਾਰ ਖੇਤੀ ਕਰਨ ਲਈ ਗਿਆ ਸੀ ਪਰ ਉੱਥੇ ਪਾਕਿਸਤਾਨੀ ਫੌਜੀਆਂ ਨੇ ਉਸ ਨਾਲ ਬਦਸਲੂਕੀ ਕੀਤੀ।

Farmer

ਨਾਲ ਹੀ ਕਿਸਾਨ ਨੂੰ ਜਬਰਜਸਤੀ ਪਾਕਿਸਤਾਨ ਲਿਜਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਸਿਆਂ ਨੇ ਸੁਰੱਖਿਆ ਦਸਤਿਆਂ ਪ੍ਰਤੀ ਨਰਾਜਗੀ ਜਤਾਈ ਹੈ।

LEAVE A REPLY