ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੱਛਮੀ ਗੜਬੜੀ ਕਾਰਨ ਅਗਲੇ 23 ਘੰਟੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਵਿੱਚ ਬਾਰਿਸ਼ ਹੋਵੇਗੀ | ਦਿੱਲੀ ਵਿੱਚ ਮੌਸਮ ਵਿਭਾਗ(ਆਈਐਮਡੀ) ਦੇ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਅਗਲੇ ਪੰਜਾਬ ਵਿੱਚ ਅਗਲੇ 24 ਘੰਟੇ ਵਿੱਚ ਬਾਰਸ਼ ਤੇ ਹਨੇਰੀ ਦੀ ਸੰਭਾਵਨਾ ਹੈ

ਹਿਮਾਚਲ ਵਿੱਚ ਵੀ ਗੜੇਮਾਰੀ ਵੀ ਹੋ ਸਕਦੀ ਹੈ ਅਗੇਲ ਦੋ ਦਿਨ ਬਾਅਦ ਹੀ ਮੌਸਮ ਸਾਫ ਹੋ ਜਾਵੇਗਾ ਤੇ ਧੁੱਪ ਨਿਕਲੇਗੀਅਜਿਹੇ ਮਾਹੌਲ ਵਿੱਚ ਕਿਸਾਨ ਹਾਲੇ ਕਣਕ ਦੀ ਕਟਾਈ ਨਾ ਕਰਨ ਦੀ ਸਲਾਹ ਦਿੱਤੀ ਹੈ |

Watch Video 

 

LEAVE A REPLY