ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਵਾ ਐਕਸਪ੍ਰੈੱਸ ਟਰੇਨ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦੋ ਟਰੇਨ ਪਟਰੀ ਤੋਂ ਹੇਠਾਂ ਉਤਰ ਗਈ।

Train accident   ਦਸ ਦਈਏ ਕਿ ਪੂਰਵਾ ਐਕਸਪ੍ਰੈੱਸ ਟਰੇਨ ਰਾਤ ਦੇ ਕਰੀਬ ਇੱਕ ਵਜੇ ਕਾਨਪੁਰ ਤੋਂ ਕਰੀਬ 15 ਕਿਲੋਮੀਟਰ ਦੂਰ ਰੂਮਾ ਕਸਬੇ ਨੇੜੇ  ਹਾਦਸੇ ਦਾ ਸ਼ਿਕਾਰ ਹੋ ਗਈ ਹੈ।

Train accident

ਦਸ ਦਈਏ ਕਿ ਟਰੇਨ ਦੇ 12 ਡੱਬੇ ਪਟਰੀ ਤੋਂ ਉਤਰ ਗਈ ਜਿਸ ਕਾਰਨ ਇਸ ਹਾਦਸੇ ਦੇ ਕਾਰਨ 30 ਲੋਕ ਗੰਭੀਰ ਜਖਮੀ ਹੋ ਗਏ।

Train accident

ਫਿਲਹਾਲ ਇਸ ਹਾਦਸੇ ਦੇ ਕਾਰਨ ਮੌਕੇ ਤੇ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਕੇ ਰਾਹਤ ਬਚਾਅ ਦਾ ਕੰਮ ਕੀਤਾ ਗਿਆ।

Train accident

ਉੱਥੇ ਹੀ ਇਸ ਹਾਦਸੇ ਤੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ ਤੇਜ ਆਵਾਜ਼ ਸੁਣਾਈ ਦਿੱਤੀ ਫਿਰ ਟਰੇਨ ਕੋਚ ਤੋਂ ਅੱਲਗ ਹੋ ਗਈ। ਫਿਲਹਾਲ ਹਾਲੇ ਤੱਕ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ।

LEAVE A REPLY