ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀ.ਸੀ.ਸੀ.ਆਈ. ਨੇ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।

virat kohli captain 2019

ਦੱਸ ਦਈਏ ਕਿ ਬੀ.ਸੀ.ਸੀ.ਆਈ. ਨੇ 15 ਖਿਡਾਰੀਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਜੋ ਕਿ ਵਿਸ਼ਵ ਕੱਪ ਲਈ ਖੇਡਣਗੇ। ਐਲਾਨੇ ਗਈ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੋਣਗੇ ਜਦਕਿ ਰੋਹਿਤ ਸ਼ਰਮਾ ਉਪ ਕਪਤਾਨ ਹੋਣਗੇ।

india team squad 2019

ਭਾਰਤੀ ਟੀਮ ਇਸ ਤਰ੍ਹਾਂ ਹੈ:- 
ਵਿਰਾਟ ਕੋਹਲੀ (ਕਪਤਾਨ)
ਰੋਹਿਤ ਸ਼ਰਮਾ (ਉਪ ਕਪਤਾਨ)
ਸ਼ਿਖਰ ਧਵਨ
ਕੇ.ਐੱਲ. ਰਾਹੁਲ
ਵਿਜੇ ਸ਼ੰਕਰ,
ਐੱਮ.ਐੱਸ. ਧੋਨੀ (ਵਿਕਟਕੀਪਰ)
ਕੇਦਾਰ ਜਾਧਵ
ਦਿਨੇਸ਼ ਕਾਰਤਿਕ
ਯੁਜਵੇਂਦਰ ਚਾਹਲ
ਕੁਲਦੀਪ ਯਾਦਵ
ਭੁਵਨੇਸ਼ਵਰ ਕੁਮਾਰ
ਜਸਪ੍ਰੀਤ ਬੁਮਰਾਹ
ਹਾਰਦਿਕ ਪੰਡਯਾ
ਰਵਿੰਦਰ ਜਡੇਜਾ
ਮੁਹੰਮਦ ਸ਼ਮੀ

LEAVE A REPLY