ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਦੀ ਰੈਲੀ ’ਚ ਹੋਇਆ ਹੰਗਾਮਾ

ਰੈਲੀ ’ਚ ਆਏ ਵਿਅਕਤੀ ਨੇ ਵਿਕਾਸ ਕਾਰਜ਼ਾ ਦੀ ਖੋਲ੍ਹੀ ਪੋਲ

ਵਿਧਾਇਕ ਗਣਵਾ ਰਿਹਾ ਸੀ ਹਲਕੇ ’ਚ ਕੀਤੇ ਕੰਮ

ਇਸੇ ਦੌਰਾਨ ਵਿਅਕਤੀ ਨੇ ਵਿਧਾਇਕ ’ਤੇ ਚੁੱਕੇ ਸਵਾਲ

ਕਿਹਾ – ਹਲਕੇ ’ਚ ਨਹੀਂ ਹੋਇਆ ਕੋਈ ਵਿਕਾਸ

ਲੋਕਾਂ ਨੇ ਵਿਅਕਤੀ ਨੂੰ ਗਲੇ ਤੋਂ ਫੜ ਰੈਲੀ ਚੋਂ ਕੱਢਿਆ ਬਾਹਰ

Watch Video

LEAVE A REPLY