ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਅਵਾਰਾ ਪਸ਼ੁਆਂ ਦੀ ਦਹਿਸ਼ਤ ਵਧਦੀ ਹੀ ਜਾ ਰਿਹਾ ਹੈ। ਦੱਸ ਦਈਏ ਕਿ ਅਵਾਰਾ ਪਸ਼ੂਆਂ ਨੇ ਇਕ ਬਾਇਕ ਸਵਾਰ ਨੌਜਵਾਨ ਨੂੰ ਜੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਨੌਜਵਾਨ ਬੂਰੀ ਤਰ੍ਹਾਂ ਜਖਮੀ ਹੋ ਗਿਆ। ਇਸ ਮਾਮਲੇ ਦੀ ਇਕ ਵੀਡਿਓ ਸਾਹਮਣੇ ਆਈ ਹੈ।

#Breaking: अमृतसर में अवारा पशुओं का आतंक

Gepostet von Living India News am Sonntag, 17. März 2019

ਦੱਸਣਯੋਗ ਗੱਲ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਅਵਾਰਾ ਪਸ਼ੂਆਂ ਦੇ ਕਾਰਨ ਕਈ ਵੱਡੇ ਹਾਦਸੇ ਹੋਏ ਹਨ ਪਰ ਪ੍ਰਸ਼ਾਸਨ ਆਪਣੀਆਂ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ। ਅਵਾਰਾ ਪਸ਼ੂਆਂ ਦੀ ਦਹਿਸ਼ਤ ਨੂੰ ਰੋਕਣ ਦੇ ਲਈ ਸਰਕਾਰ ਨੂੰ ਇਹਨਾਂ ਦੇ ਲਈ ਸਹੀ ਉਪਰਾਲੇ ਕਰਨੇ ਚਾਹਿੰਦੇ ਹਨ।

LEAVE A REPLY