ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਸਬੰਧੀ ਕਾਂਗਰਸ ਨੇ ਆਪਣੇ ਐਲਾਨ ਪੱਤਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਬਣੀ ਤਾਂ ਦੇਸ਼ ਦੇ 20 ਫੀਸਦੀ ਗਰੀਬ ਪਰਿਵਾਰਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦਿੱਤੇ ਜਾਣਗੇ | ਜੇਟਲੀ ਨੇ ਰਾਹੁਲ ਤੇ ਕੀਤਾ ਪਲਟ ਵਾਰ ਕਿਹਾ ਸਾਡੀਆ ਸਕੀਮਾ ਨੂੰ ਲੈ ਕੇ ਜਾ ਰਿਹਾ ਅੱਗੇ ਪਹਿਲਾ ਆਪ ਇਸ ਦੀ ਕਰਦਾ ਸੀ ਵਿਰੋਧ |

Watch Video 

LEAVE A REPLY