ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਪੁਲਿਸ ਨੇ 10 ਕਿਲੋਂ ਅਫੀਮ ਸਮੇਤ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ | ਇਹ ਮੁਲਜ਼ਮ ਮੁਜਫਰਨਗਰ ਤੇ ਲਖਨਾਉ ਤੋਂ ਅਫੀਮ ਲਿਆਉਦੇ ਸਨ | ਤੇ ਉਸ ਨੂੰ ਪੰਜਾਬ ਚ ਮਹਿੰਗੇ ਭਾਅ ਤੇ ਵੇਚਦੇ ਸਨ | ਇਨ੍ਹਾ ਮੁਲਜ਼ਮਾਂ ਦੀ ਪਹਿਚਾਉਣ ਇੰਦਰਜੀਤ ਸਿੰਘ, ਗੁਰਮੀਤ ਸਿੰਘ, ਅਮਰਿੰਦਰ ਕੁਮਾਰ ਤੇ ਕੁਪਾਲ ਸਿੰਘ ਵਜੋ ਹੋਈ ਹੈ |

Watch Video


LEAVE A REPLY