ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ‘ਤੇ ਭਾਰਤ-ਪਾਕਿ ਵਿਚਾਲੇ ਅੰਮ੍ਰਿਤਸਰ ਚ ਵਾਹਗਾ-ਅਟਾਰੀ ਸਰਹੱਦ ‘ਤੇ  ਮੀਟਿੰਗ ਹੋਈ। ਇਸ ਦੌਰਾਨ ਲਾਂਘੇ ਦੀ ਰੂਪਰੇਖਾ ਤੇ ਚਰਚਾ ਕੀਤੀ ਗਈ।

Kartrapur corridor

ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ  ਡ੍ਰਾਫਟ ਐਗਰੀਮੈਂਟ ’ਤੇ  ਵੀ ਚਰਚਾ ਕੀਤੀ ਗਈ।  ਨਾਲ ਹੀ ਇਸ ਮੀਟਿੰਗ ਚ ਦੋਵੇ ਪਾਸਿਓ ਤਕਨੀਕੀ ਮਾਹਿਰਾਂ ਨੇ ਵੀ ਬੈਠਕ ’ਚ ਲਿਆ ਹਿੱਸਾ। ਦੱਸਿਆ ਜਾ ਰਿਹਾਹੈ ਕਿ ਇਹਨਾਂ ਦੀ ਅਗਲੀ ਮੀਟਿੰਗ 2 ਅਪ੍ਰੈਲ ਨੂੰ ਹੋਵੇਗੀ।

 

 

LEAVE A REPLY