ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਨੈਸ਼ਨਲ ਬੈਂਕ ਚ 13 ਹਜਾਰ ਕਰੋਡ਼ ਰਪਏ ਤੋਂ ਵੀ ਵਧ ਘੁਟਾਲੇ ਦੇ ਆਰੋਪੀ ਨੀਰਵ ਮੋਦੀ ਤੇ ਸਰਕਾਰ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ।
nirav modi

ਦੱਸ ਦਈਏ ਕਿ ਲੰਡਨ ਚ ਬੈਖੋਫ ਘੁੰਮ ਰਹੇ ਨੀਰਵ ਮੋਦੀ ਦੇ ਖਿਲਾਫ ਬ੍ਰਿਟੇਨ ਦੀ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।

nirav modi

ਜਿਸ ਤੋਂ ਬਾਅਦ ਸੂਤਰਾਂ ਦਾ ਕਹਿਣਾ ਹੈ ਕਿ ਨੀਰਵ ਮੋਦੀ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਇਸ ਤੋਂ ਇਲਾਵਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਨੀਰਵ ਮੋਦੀ ਲੰਡਨ ਦੀਆਂ ਸੜ੍ਹਕਾਂ ਤੇ ਪਛਾਣ ਬਦਲਕੇ ਬੈਖੋਫ ਘੁੰਮਦਾ ਹੋਇਆ ਨਜਰ ਆਇਆ ਸੀ।

LEAVE A REPLY