ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਦੇ ਸਿਤਾਰੇ ਹੋਣ ਜਾਂ ਫਿਰ ਪਾਲੀਵੁੱਡ ਦੇ ਸਿਤਾਰੇ ਹਰ ਕੋਈ ਅੱਜ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ। ਉੱਥੇ ਹੀ ਜੇਕਰ ਪੰਜਾਬੀ ਗਾਇਕਾ ਜੈਸਮੀਨ ਸੈਡਲਸ ਦੀ ਗੱਲ ਕੀਤੀ ਜਾਵੇ ਤਾਂ ਇਹ ਕਹਿਣਾ ਬਿਲੱਕੁਲ ਵੀ ਗਲਤ ਨਹੀਂ ਹੋਵੇਗਾ ਕਿ ਉਹ ਆਪਣੇ ਬੇਬਾਕ ਬੋਲਣ ਲਈ ਜਾਣੇ ਜਾਂਦੇ ਹਨ।

View this post on Instagram

Happy Women’s Day from London ☺️

A post shared by Jasmine Sandlas (@jasminesandlas) on

ਜੈਸਮੀਨ ਸੈਡਲਸ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਆਪਣੀ ਨਵੀਂਆ ਨਵੀਆਂ ਤਸਵੀਰਾਂ ਤੇ ਵੀਡੀਓ ਆਪਣੇ ਫੈਨਸ ਦੇ ਨਾਲ ਸੇਅਰ ਕਰਦੇ ਰਹਿੰਦੇ ਹਨ।

View this post on Instagram

Mithi Mithi 😘

A post shared by Jasmine Sandlas (@jasminesandlas) on

ਇਸੇ ਦੌਰਾਨ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਹਨਾਂ ਵਿੱਚ ਉਹਨਾਂ ਨੇ ਆਪਣਾ ਨਵਾਂ ਹੇਅਰ ਕਟ ਕਰਵਾਇਆ ਹੋਇਆ।

ਦੱਸ ਦਈਏ ਕਿ ਜੈਸਮੀਨ ਸੈਡਲਸ ਗੁਲਾਬੀ ਕੁਵੀਨ ਦੇ ਨਾਂ ਨਾਲ ਕਾਫੀ ਪ੍ਰਸਿੱਧ ਹਨ। ਦਸ ਦਈਏ ਕਿ ਉਹਨਾਂ ਦੇ ਫੈਨਸ ਨੂੰ ਉਹਨਾਂ ਦਾ ਨਵਾਂ ਹੇਅਰ ਸਟਾਇਲ ਕਾਫੀ ਪਸੰਦ ਆ ਰਿਹਾ ਹੈ।

LEAVE A REPLY