ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ‘ਤੇ ਭਾਰਤ-ਪਾਕਿ ਵਿਚਾਲੇ ਹੋਈ ਮੀਟਿੰਗ

ਅੰਮ੍ਰਿਤਸਰ ਚ ਵਾਹਗਾ-ਅਟਾਰੀ ਸਰਹੱਦ ‘ਤੇ ਹੋਈ ਮੀਟਿੰਗ

ਮੀਟਿੰਗ ’ਚ ਲਾਂਘੇ ਦੀ ਰੂਪਰੇਖਾ ਤੇ ਚਰਚਾ ਕੀਤੀ ਗਈ

ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਡ੍ਰਾਫਟ ਐਗਰੀਮੈਂਟ ’ਤੇ ਵੀ ਹੋਈ ਚਰਚਾ

ਦੋਵੇ ਪਾਸਿਓ ਤਕਨੀਕੀ ਮਾਹਿਰਾਂ ਨੇ ਵੀ ਬੈਠਕ ’ਚ ਲਿਆ ਹਿੱਸਾ

ਅਗਲੀ ਬੈਠਕ 2 ਅਪ੍ਰੈਲ ਨੂੰ ਹੋਵੇਗੀ

Watch Video

LEAVE A REPLY