LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
bhu789uu

Health Benefits Of Onion: प्याज को स्वाद और सेहत के लिहाज से फायदेमंद माना जाता है. हर भारतीय के घर में हर दिन प्याज का इस्तेमाल होता है.  कच्ची प्याज (Raw Onion) को गर्मियों के मौसम में बेहद गुणकारी माना जाता है.इसमें विटामिन A, विटामिन B6, विटामिन B-कॉम्प्लेक्स और विटामिन C  पाए जाते हैं, साथ ही एंटी-इंफ्लेमेटरी, एंटी-एलर्जिक और एंटी-ऑक्सीडेंट गुण जबरदस्त तरीके से लाभकारी होते हैं(Health Benefits Of Onion). गर्मियों के दिनों में प्याज को डाइट में शामिल कर गर्मी और लू से बचा जा सकता है. प्याज खाने से कई तरह के इंफेक्शन से भी बचा जा सकता है. तो चलिए जानते हैं प्याज...

accident mla ex

ਮੁਹਾਲੀ : ਨਵਾਂਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦਾ ਮੰਗਲਵਾਰ ਨੂੰ ਸਵੇਰੇ ਤੜਕੇ ਭਿਆਨਕ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿਚ ਉਹ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਮੁਹਾਲੀ ਦੇ ਮੈਕਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹਾਦਸਾ ਨਵਾਂਸ਼ਹਿਰ-ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਟੌਂਸਾ ਨੇੜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਰੇਨ ਦੀ ਮਦਦ ਨਾਲ ਸੜਕ ਕਿਨਾਰੇ ਲਗਾਈ ਗਈ ਹੈ। ਜਾਣਕਾਰੀ ਮੁਤਾਬਕ ਅੰਗਦ ਦੀ ਹਾਲਤ ਗੰਭੀਰ ਹੈ। ਸੈਣੀ ਫਾਰਚੂਨਰ ਗੱਡੀ 'ਚ ਸਵਾਰ ਹੋ ਕੇ ਨਵਾਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਪਿੰਡ ਟੌਂਸਾ ਵਿਖੇ ਸੜਕ 'ਤੇ ਇਕ ਐਂਬੂਲੈਂਸ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਕਾਰ ਡਿਵਾਈਡਰ ਵਿਚ ਜਾ ਵੱਜੀ। ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਐਂਬੂਲੈਂਸ ਮੰਗਵਾਈ ਗਈ ਤੇ ਜ਼ਖ਼ਮੀ ਹਾਲਤ ਵਿਚ ਮੁਹਾਲੀ ਦੇ ਮੈਕਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

bhu76jbb

Nirmal Rishi received Padmashree Award: पंजाबी फिल्म इंडस्ट्री के 'गुलाबो मासी' एक्टर निर्मल ऋषि को राष्ट्रपति भवन में पद्मश्री पुरस्कार से सम्मानित किया गया( Nirmal Rishi received Padmashree Award). 80 साल की उम्र में पंजाबी फिल्म इंडस्ट्री की शानदार एक्ट्रेस निर्मल ऋषि को ये अवॉर्ड मिला है. निर्मल ऋषि ने 41 साल में 80 से ज्यादा फिल्मों में काम किया. इस पुरस्कार से उन्हो...

bhut67h3

Women's Breast Reduction Surgery:  ब्रेस्ट रिडक्शन सर्जरी( Women's Breast Reduction Surgery) यानी स्तन का आकार कम करने की सर्जरी भारत में लोकप्रिय हो रही है. एक समय था जब इस तरह की सर्जरी के बारे में बात करना भी अजीब माना जाता था लेकिन अब महिलाएं इसके बारे में खुलकर बात कर रही हैं और अपनी समस्याओं का समाधान ढूंढ रही हैं लेकिन सवाल यह है कि ऐसा क्या हो गया है कि अब महिलाएं ब्रेस्ट रिडक्शन पर विचार कर रही हैं? हर साल स्तन कम करने वाली सर्जरी में 100% की वृद्धिइंडिया टुडे की रिपोर्ट है कि स्तन कटौती सर्जरी के मामलों की सटीक संख्या की खोज करते समय, यह पाया गया कि ऐसी सर्जरी के लिए कोई आधिकारिक डेटा एकत्र नहीं किया गया है. हालाँकि, नई दिल्ली में डिवाइन कॉस्मेटिक सर्जरी के प्लास्टिक सर्जन डॉ. अमित गुप्ता का अनुमान है कि पिछले पांच वर्षों में हर साल ऐसी सर्जरी में 100% की वृद्धि हुई है. युवा लड़कियों की संख्या बहुत ज्यादा हैनई दिल्ली में महिलाओं के लिए स्तन कम करने की सर्जरी करने वाले सुधांशु पुनिया ने भी इस परिकल्पना का समर्थन किया. डॉ. पूनिया ने कहा- 'हम हर हफ्ते कम से कम एक रिडक्शन सर्जरी करते हैं, जो हर महीने चार से छह मामलों के बराबर होती है. यह संख्या बढ़ती जा रही है, क्योंकि पहले वे प्रति माह केवल एक सर्जरी करते थे.डॉ. गुप्ता ने कहा कि ''बड़ी संख्या में युवा लड़कियां'' इन सर्जरी से गुजर रही हैं लेकिन सर्जरी की संख्या में अचानक वृद्धि क्यों? विशेषज्ञों के मुताबिक इन सर्जरी के बढ़ने के कई कारण हैं- पश्चिमी संस्कृति का प्रभावभारतीय पारंपरिक रूप से साड़ी और कुर्ता पहनने के लिए जाने जाते हैं.हालांकि, समय के साथ, हमने पश्चिमी संस्कृति के कई पहलुओं को अपनाया है, जिसमें उनकी पोशाक शैली भी शामिल है.डॉ. कहते हैं, "कपड़ों की प्राथमिकताएं टी-शर्ट और तंग पोशाकों की ओर बढ़ गई हैं, जो स्तनों को थोड़ा सहारा देते हैं, जिससे भारी स्तन वाली महिलाओं में गर्दन और कंधे में दर्द होता है" महिलाएं अधिक स्वतंत्र हो रही हैंडॉ. गुप्ता कहते हैं कि एक दशक पहले महिलाएं अपने माता-पिता या पति पर अधिक निर्भर होती थीं, इसलिए ऑपरेशन कराने में हमेशा झिझक रहती थी। लेकिन अब, अधिक महिलाएं आर्थिक रूप से स्वतंत्र हैं और अपने शरीर के बारे में निर्णय लेने में सक्षम हैं. जागरूकता में वृद्धिसोशल मीडिया और इंटरनेट के माध्यम से, महिलाएं अब स्तन कटौती सर्जरी के बारे में अधिक जानती हैं. वे जानते हैं कि यह एक सुरक्षित और प्रभावी प्रक्रिया है जो उनके जीवन की गुणवत्ता में सुधार कर सकती है. ब्रेस्ट रिडक्शन सर्जरी के लाभ- यह सर्जरी गर्दन, कंधे और पीठ के दर्द को कम कर सकती है.- इससे मुद्रा में सुधार हो सकता है और सांस लेने में आसानी हो सकती है.- यह मह...

award padamshri

ਪੰਜਾਬੀ ਫਿਲਮ ਇੰਡਸਟਰੀ ਦੀ 'ਗੁਲਾਬੋ ਮਾਸੀ' ਕਲਾਕਾਰ ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਭਵਨ ਵਿਖੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 80 ਸਾਲ ਦੀ ਉਮਰ ਵਿੱਚ ਵੀ ਪੰਜਾਬੀ ਫਿਲਮ ਇੰਡਸਟਰੀ ਦੀ ਰੌਣਕ ਅਦਾਕਾਰਾ ਨਿਰਮਲ ਰਿਸ਼ੀ ਨੂੰ ਇਹ ਐਵਾਰਡ ਮਿਲਿਆ ਹੈ। 41 ਸਾਲਾਂ ਵਿਚ ਨਿਰਮਲ ਰਿਸ਼ੀ ਨੇ 80 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਐਵਾਰਡ ਨਾਲ ਉਨ੍ਹਾਂ ਪੂਰਾ ਪੰਜਾਬ ਦਾ ਮਾਣ ਵਧਾਇਆ ਹੈ।ਪਦਮਸ਼੍ਰੀ ਲਈ ਚੁਣੇ ਜਾਣ ਤੋਂ ਬਾਅਦ ਨਿਰਮਲ ਰਿਸ਼ੀ ਨੇ ਕਿਹਾ ਕਿ ਸਰਕਾਰ ਨੇ ਉਸ ਨੂੰ ਇਸ ਦੇ ਯੋਗ ਸਮਝਿਆ, ਇਸ ਲਈ ਸਰਕਾਰ ਦਾ ਧੰਨਵਾਦ। ਅੱਜ ਮੇਰੀ ਸਾਰੀ ਉਮਰ ਦੀ ਮਿਹਨਤ ਰੰਗ ਲਿਆਈ ਹੈ। ਮਾਣ ਹੈ ਕਿ ਉਹ ਪੰਜਾਬ ਦਾ ਨਾਂ ਰੌਸ਼ਨ ਕਰ ਰਹੀ ਹੈ।ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1946 ਨੂੰ ਬਠਿੰਡਾ ਦੇ ਪਿੰਡ ਖੀਵਾ ਕਲਾਂ ਵਿੱਚ ਹੋਇਆ। ਆਜ਼ਾਦੀ ਤੋਂ ਬਾਅਦ ਇਹ ਇਲਾਕਾ ਹੁਣ ਮਾਨਸਾ ਜ਼ਿਲ੍ਹੇ ਦਾ ਹਿੱਸਾ ਹੈ । ਉਸ ਦੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਪਿੰਡ ਦੇ ਸਰਪੰਚ ਸਨ। ਕਿਹਾ ਜਾਂਦਾ ਹੈ ਕਿ ਨਿਰਮਲ ਰਿਸ਼ੀ ਨੂੰ ਰੰਗਮੰਚ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਉਸ ਨੇ ਸਕੂਲ ਤੋਂ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ।ਨਿਰਮਲ ਰਿਸ਼ੀ ਨੂੰ ਉਸ ਦੀ ਭੂਆ ਨੇ ਪਾਲਿਆ ਸੀ। ਉਸ ਨੇ ਸ਼੍ਰੀਗੰਗਾਨਗਰ ਤੋਂ 10ਵੀਂ ਪਾਸ ਕੀਤੀ ਅਤੇ ਜੈਪੁਰ ਤੋਂ ਬੀ.ਐੱਡ ਦੀ ਡਿਗਰੀ ਹਾਸਲ ਕੀਤੀ। ਉੱਥੇ ਉਸ ਨੇ ਥੀਏਟਰ, ਐਨਸੀਸੀ ਅਤੇ ਖੇਡਾਂ ਵਿੱਚ ਹਿੱਸਾ ਲਿਆ। ਉਸ ਨੂੰ ਬੈਸਟ ਕੈਡੇਟ ਦਾ ਸਨਮਾਨ ਵੀ ਮਿਲਿਆ। ਇੰਨਾ ਹੀ ਨਹੀਂ, ਉਹ ਰਾਜਸਥਾਨ ਲਈ ਖੇਡਦੀ ਰਹੀ। ਉਹ ਮਾਸਟਰ ਕਰਨ ਲਈ ਰਾਜਸਥਾਨ ਤੋਂ ਪਟਿਆਲਾ ਆਈ ਅਤੇ ਸਰਕਾਰੀ ਕਾਲਜ ਤੋਂ ਸਰੀਰਕ ਸਿੱਖਿਆ ਵਿੱਚ ਐਮ.ਏ. ਕੀਤੀ।ਨਿਰਮਲ ਰਿਸ਼ੀ ਨੇ ਆਪਣਾ ਪਹਿਲਾ ਨਾਟਕ ਹਰਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ 1966 ਵਿੱਚ ਅਧੂਰੇ ਸਪਨੇ ਦਾ ਮੰਚਨ ਕੀਤਾ। ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਨਾਟਕ ਸੀ। ਇਸ ਦੌਰਾਨ ਉਸ ਨੂੰ ਮਰਹੂਮ ਬਾਲੀਵੁੱਡ ਅਭਿਨੇਤਾ ਓਮ ਪੁਰੀ ਨਾਲ ਥੀਏਟਰ ਕਰਨ ਦਾ ਮੌਕਾ ਵੀ ਮਿਲਿਆ। ਥੀਏਟਰ ਤੋਂ, ਉਹ 1984 ਵਿੱਚ ਵੱਡੇ ਪਰਦੇ ‘ਤੇ ਆਈ ਅਤੇ ਫਿਲਮ ‘ਲੌਂਗ ਦਾ ਲਸ਼ਕਾਰਾ’ ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਨਿਭਾਈ।ਉਹ ਇਸ ਕਿਰਦਾਰ ਨਾਲ ਇੰਨੇ ਹਿੱਟ ਹੋਏ ਕਿ ਉਨ੍ਹਾਂ ਕੋਲ ਨਿਰਮਾਤਾਵਾਂ ਦੀ ਲਾਈਨ ਲੱਗ ਗਈ। ਹਰ ਕੋਈ ਉਨ੍ਹਾਂ ਨੂੰ ਗੁਲਾਬੋ ਮਾਸੀ ਦਾ ਕਿਰਦਾਰ ਦੁਬਾਰਾ ਨਿਭਾਉਣ ਲਈ ਕਹਿ ਰਿਹਾ ਸੀ ਪਰ ਨਿਰਮਲ ਰਿਸ਼ੀ ਨੇ ਮੁੜ ਉਹੀ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ।ਭਾਰਤ ਸਰਕਾਰ ਵੱਲੋਂ 26 ਜਨਵਰੀ ਨੂੰ ਨਿਰਮਲ ਰਿਸ਼ੀ ਦੇ ਨਾਮ ਦਾ ਪ੍ਰਸਤਾਵ ਕੀਤਾ ਗਿਆ ਸੀ। ਪਦਮਸ਼੍ਰੀ ਵਿੱਚ ਉਨ੍ਹਾਂ ਦਾ ਨਾਂ ਆਉਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਨੇ ਸ਼ੁੱਭਕਾਮਨਾਵਾਂ ਦਿੱਤੀਆਂ। 

jalandhar crime woman

ਜਲੰਧਰ : ਜਲੰਧਰ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਅੰਨ੍ਹੇ ਕ.ਤ.ਲ ਕੇਸ ਨੂੰ 24 ਘੰਟਿਆਂ ਵਿਚ ਸੁਲਝਾ ਲਿਆ ਹੈ। ਇਕ ਨਾਬਾਲਗ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫ਼.ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 21 ਅਪ੍ਰੈਲ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਪਿੰਡ ਖੇੜਾ ਦੀ ਲਿੰਕ ਰੋਡ ’ਤੇ ਗਾਰਜੀਅਨ ਜਿਮ ਦੇ ਪਿੱਛੇ ਖਾਲੀ ਪਲਾਟ ਨੇੜੇ ਇਕ ਲਾਸ਼ ਪਈ ਹੋਈ ਹੈ। ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਜਾਰਜ ਉਰਫ ਕੱਟਾ ਪੁੱਤਰ ਸਵ. ਹਰਬੰਸ ਲਾਲ ਨਿਵਾਸੀ ਪਿੰਡ ਸੰਸਾਰਪੁਰ, ਥਾਣਾ ਕੈਂਟ, ਜਲੰਧਰ ਵਜੋਂ ਹੋਈ। ਉਸ ਤੋਂ ਬਾਅਦ ਸਦਰ ਪੁਲਿਸ ਸਟੇਸ਼ਨ ਵਿਚ ਮਿਤੀ 21 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਗਿਆ।ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤ.ਕ ਦੇ ਪਿੰਡ ਸੰਸਾਰਪੁਰ ਨਿਵਾਸੀ ਸੋਨੀਆ ਨਾਂ ਦੀ ਵਿਆਹੁਤਾ ਔਰਤ ਨਾਲ ਨਾ.ਜਾਇਜ਼ ਸਬੰਧ ਸਨ ਪਰ ਜਾਰਜ ਸੋਨੀਆ ਦੀ ਸਹੇਲੀ ਗੋਮਤੀ ਉਰਫ ਪ੍ਰੀਤੀ ਅਤੇ ਕਾਜਲ ਨਾਂ ਦੀਆਂ ਔਰਤਾਂ ਨਾਲ ਵੀ ਨਾ.ਜਾਇਜ਼ ਸਬੰਧ ਬਣਾਉਣਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਸੋਨੀਆ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਨੇ ਆਪਣੇ 9 ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਜਾਰਜ ਦਾ ਕ.ਤ.ਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਉਰਫ ਖੱਬੂ ਉਰਫ ਖੰਨਾ ਨਿਵਾਸੀ ਪਿੰਡ ਬੰਬੀਆਂਵਾਲ, ਸੁਹੇਲ ਉਰਫ ਪਰੋਥਾ ਨਿਵਾਸੀ ਪਿੰਡ ਬੰਬੀਆਂਵਾਲ, ਜਗਪ੍ਰੀਤ ਉਰਫ ਜੱਗੂ ਨਿਵਾਸੀ ਪਿੰਡ ਬੰਬੀਆਂਵਾਲ ਅਤੇ ਜਸਕਰਨ ਸਿੰਘ ਉਰਫ ਮੱਲੂ ਦੇ ਰੂਪ ਵਿਚ ਹੋਈ ਹੈ।ਬੂਟਾ ਰਾਮ ਦਾ ਪੁੱਤ ਨਿਵਾਸੀ ਪਿੰਡ ਮੱਲੂ, ਜ਼ਿਲ੍ਹਾ ਕਪੂਰਥਲਾ, ਜੋ ਕਿ ਹੁਣ ਪਿੰਡ ਬੰਬੀਆਂਵਾਲ ਵਿਚ ਕਿਰਾਏਦਾਰ ਹੈ, ਮਨਜੀਤ ਉਰਫ ਮਾਨ ਪੁੱਤਰ ਮਹਿੰਦਰਪਾਲ ਨਿਵਾਸੀ ਪਿੰਡ ਰਹਿਮਾਨਪੁਰ, ਸੋਨੀਆ ਪਤਨੀ ਸਵ. ਵਿਜੇ ਕੁਮਾਰ ਨਿਵਾਸੀ ਪਿੰਡ ਸੰਸਾਰਪੁਰ, ਪ੍ਰੀਤੀ ਪਤਨੀ ਅਜੈ ਨਿਵਾਸੀ ਲਾਲ ਕੁੜਤੀ ਛਾਉਣੀ, ਕਾਜਲ ਪਤਨੀ ਵਿਸ਼ਾਲ ਨਿਵਾਸੀ ਪਿੰਡ ਧੀਣਾ ਅਤੇ ਸੋਨੂੰ ਉਰਫ ਕਾਲੀ ਪੁੱਤਰ ਜਸਪਾਲ ਉਰਫ ਨਿੱਕਾ ਨਿਵਾਸੀ ਪਿੰਡ ਬੰਬੀਆਂਵਾਲ ਦੇ ਨਾਲ ਇਕ ਨਾਬਾਲਗ ਮੁਲਜ਼ਮ ਨੂੰ ਗ੍ਰਿ.ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ 120-ਬੀ ਆਈ. ਪੀ. ਸੀ. ਦੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ।ਸੀ. ਪੀ. ਨੇ ਕਿਹਾ ਕਿ ਇਕ ਹੋਰ ਮੁਲਜ਼ਮ ਪਿੰਡ ਬੰਬੀਆਂਵਾਲ ਨਿਵਾਸੀ ਅਜੈਦੀਪ ਸਿੰਘ ਅਜੇ ਫ਼ਰਾਰ ਹੈ, ਜਿਸ ਨੂੰ ਜਲਦ ਫੜ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਵਾਰਦਾਤ ਵਿਚ ਵਰਤੇ ਤੇਜ਼ਧਾਰ ਹਥਿਆਰ ਅਤੇ ਇਕ ਹੁੰਡਈ ਆਈ-20 ਕਾਰ ਨੰਬਰ ਪੀ ਬੀ 03 ਏ ਐਕਸ-9162 ਬਰਾਮਦ ਕੀਤੀ ਹੈ। 

wife hotel new

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿਚ ਇੱਕ ਵਿਆਹੁਤਾ ਜੋ ਇਕ ਬੱਚੇ ਦੀ ਮਾਂ ਹੈ, ਆਪਣੇ ਪ੍ਰੇਮੀ ਨਾਲ ਘਰੋਂ ਭੱਜ ਨਿਕਲੀ। ਉਸ ਨੇ ਇੱਕ ਹੋਟਲ ਵਿਚ ਜਾ ਕੇ ਵਿਆਹ ਕਰਵਾ ਲਿਆ। ਘਰੋਂ ਨਿਕਲਣ ਲੱਗਿਆਂ ਉਹ ਨਕਦੀ ਤੇ ਗਹਿਣੇ ਵੀ ਨਾਲ ਲੈ ਗਈ। ਉਸ ਦੇ ਪਤੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ ਤੇ ਉਸ ਦਾ ਇੱਕ 11 ਸਾਲ ਦਾ ਬੱਚਾ ਹੈ। ਸ਼ਿਕਾਇਤ ਵਿਚ ਪੀੜਤ ਪਤੀ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਘਰੋਂ ਕਰੀਬ 2 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫ਼.ਤਾਰ ਕਰ ਲਿਆ, ਜਦਕਿ ਉਸ ਦਾ ਪ੍ਰੇਮੀ ਅਜੇ ਫਰਾਰ ਹੈ। ਥਾਣਾ ਦੁੱਗਰੀ ਦੀ ਪੁਲਿਸ ਅਧਿਕਾਰੀ ਜਸਵੰਤ ਕੌਰ ਨੇ ਦੱਸਿਆ ਕਿ ਸੰਦੀਪ ਕੁਮਾਰ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦੀ ਪਤਨੀ ਜਸਪ੍ਰੀਤ ਕੌਰ ਮਨੀ ਨਾਂ ਦੇ ਵਿਅਕਤੀ ਨਾਲ ਫਰਾਰ ਹੋ ਗਈ। ਉਸ ਦੀ ਕਾਰ ਘਰ ਦੇ ਬਾਹਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਦਿਖਾਈ ਦੇ ਰਹੀ ਸੀ।  ਜਾਣ ਤੋਂ ਪਹਿਲਾਂ ਜਸਪ੍ਰੀਤ ਕੌਰ ਨੇ ਘਰ ਦੀ ਅਲਮਾਰੀ ਵਿੱਚ ਰੱਖੇ ਗਹਿਣੇ ਅਤੇ 2 ਲੱਖ ਰੁਪਏ ਵੀ ਚੋਰੀ ਕਰ ਲਏ ਸਨ। ਇਸ ਮਾਮਲੇ 'ਚ ਪੁਲਸ ਨੇ ਮਾਮਲਾ ਦਰਜ ਕਰਕੇ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦਾ ਪ੍ਰੇਮੀ ਮਨੀ ਅਜੇ ਫਰਾਰ ਹੈ। ਪੀੜਤ ਸੰਦੀਪ ਨੇ ਹੋਟਲ ਮਾਲਕ ਖਿਲਾਫ਼ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਵੀ ਕੀਤੀ ਹੈ। ਪੀੜਤ ਦਾ ਕਹਿਣਾ ਹੈ ਕਿ ਹੋਟਲ ਸਟਾਫ ਨੇ ਆਧਾਰ ਕਾਰਡ ਦੀ ਜਾਂਚ ਕੀਤੇ ਬਿਨਾਂ ਹੀ ਉਸ ਨੂੰ ਹੋਟਲ ਵਿੱਚ ਰਹਿਣ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।ਪੀੜਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦੀ ਪਤਨੀ ਦਾ ਵਿਆਹ ਨਹਿਰ ਦੇ ਕੋਲ ਸਥਿਤ ਪ੍ਰੈਜ਼ੀਡੈਂਟ ਹੋਟਲ ਵਿਚ ਹੋਇਆ ਸੀ। ਪੀੜਤ ਨੇ ਦੱਸਿਆ ਹੈ ਕਿ ਹੋਟਲ ਦੇ ਹੇਠਾਂ ਲੱਗੇ ਕੈਮਰੇ ਬੀਤੀ 7 ਤਰੀਕ ਤੋਂ ਬੰਦ ਹਨ, ਜਦੋਂਕਿ ਬਾਹਰ ਲੱਗੇ ਕੈਮਰੇ ਕੰਮ ਕਰ ਰਹੇ ਹਨ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪੀੜਤ ਦਾ ਕਹਿਣਾ ਹੈ ਕਿ ਹੋਟਲ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਪਾਠੀ 'ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ। ਪੀੜਤ ਨੇ ਦੋਸ਼ ਲਾਇਆ ਹੈ ਕਿ ਪਾਠੀ ਨੇ ਆਧਾਰ ਕਾਰਡ ਦੇਖੇ ਬਿਨਾਂ ਆਨੰਦ ਕਾਰਜ ਕਰਵਾਏ। 

bhut6711

Military Helicopters Crash: मलेशिया में नेवल बेस के पास बड़ा हादसा हुआ. मंगलवार को रॉयल मलेशियाई नेवी परेड की रिहर्सल के दौरान मलेशियाई नौसेना के दो हेलीकॉप्टर हवा में टकरा गए. नौसेना ने एक बयान में कहा कि घटना के दौरान 10 लोगों की मौत हो गई. नौसेना ने एक बयान में कहा कि मंगलवार को रॉयल मलेशियाई नौसेना परेड की रिहर्सल के दौरान दो हेलीकॉप्टर हवा में टकरा गए. इस हादसे में दस लोगों की मौत हो गई. नौसेना ने कहा कि हादसे के समय हेलीकॉप्टर में 10 चालक दल के सदस्य मौजूद थे. चॉपर मंगलवार सुबह 9.32 बजे (0132 GMT) पश्चिमी राज्य पेराक के लुमुट नौसैनिक अड्डे पर आपस में टकरा गए.मलेशिया के लुमुट नेवल बेस के पास नौसैनिक अभ्यास चल रहा था. लुमुत में रॉयल मलेशियन नेवी बेस पर ट्रेनिंग के दौरान दो हेलीकॉप्टरों की हवा में टक्कर हो गई। हादसे में हेलीकॉप्टर में सवार 10 लोगों की मौत। pic.twitter.com/h13bGHKhvz — Versha Singh (@Vershasingh26) April 23, 2024 ...

helicopter new

ਕੁਆਲਾਲੰਪੁਰ-ਰਾਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੌਰਾਨ 2 ਹੈਲੀਕਾਪਟਰ ਉਡਾਣ ਦੌਰਾਨ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ 10 ਲੋਕਾਂ ਦੀ ਮੌ.ਤ ਹੋ ਗਈ। ਇਸ ਹਾਦਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ । ਇਸ ਹਾਦਸੇ ਬਾਰੇ ਜਲ ਸੈਨਾ ਨੇ ਜਾਣਕਾਰੀ ਦਿੱਤੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਹੈਲੀਕਾਪਟਰ ਇਕੱਠੇ ਉਡਾਣ ਭਰਦੇ ਹਨ। ਇਸ ਦੌਰਾਨ 2 ਹੈਲੀਕਾਪਟਰ ਆਪਸ ਵਿਚ ਟਕਰਾਉਣ ਮਗਰੋਂ ਆਸਮਾਨ ਤੋਂ ਜ਼ਮੀਨ 'ਤੇ ਡਿੱਗ ਜਾਂਦੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਜਹਾਜ਼ਾਂ 'ਚ ਚਾਲਕ ਦਲ ਦੇ ਘੱਟੋ-ਘੱਟ 10 ਮੈਂਬਰ ਸਵਾਰ ਸਨ। ਜਲ ਸੈਨਾ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਹੈਲੀਕਾਪਟਰ ਉੱਤਰੀ ਪੇਰਾਕ ਰਾਜ ਵਿੱਚ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਤਿਆਰੀ ਵਿੱਚ ਇੱਕ ਨੇਵੀ ਬੇਸ ਵਿੱਚ ਰਿਹਰਸਲ ਵਿੱਚ ਹਿੱਸਾ ਲੈ ਰਹੇ ਸਨ। ਅਗਲੇ ਮਹੀਨੇ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਹੈ। ਬਿਆਨ ਮੁਤਾਬਕ, 'ਦੋਵਾਂ ਹੈਲੀਕਾਪਟਰਾਂ 'ਚ ਸਵਾਰ ਸਾਰੇ ਲੋਕਾਂ ਦੀ ਮੌਕੇ 'ਤੇ ਹੀ ਮੌ.ਤ ਹੋ ਗਈ।' ਹਵਾਈ ਸੈਨਾ ਨੇ ਬਿਆਨ 'ਚ ਕਿਹਾ ਕਿ ਮ੍ਰਿਤ.ਕਾਂ ਦੀ ਪਛਾਣ ਲਈ ਲਾ.ਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। लुमुत में रॉयल मलेशियन नेवी बेस पर ट्रेनिंग के दौरान दो हेलीकॉप्टरों की हवा में टक्कर हो गई। हादसे में हेलीकॉप्टर में सवार 10 लोगों की मौत। pic.twitter.com/h13bGHKhvz — Versha Singh (@Vershasingh26) April 23, 2024 ...

bhut3rrg

CM Arvind Kejriwal in Tihar Jail: शराब घोटाला मामले में जेल में बंद दिल्ली के मुख्यमंत्री अरविंद केजरीवाल (CM Arvind Kejriwal) की बीमारी और इंसुलिन को लेकर विवाद थमने का नाम नहीं ले रहा है. इंसुलिन को लेकर आम आदमी पार्टी और बीजेपी में लगातार बहस जारी है. इस बीच खबर है कि केजरीवाल को तिहाड़ में पहली बार इंसुलिन दे दिया गया है.(CM Arvind Kejriwal inTihar Jail) मिली जानकारी के मुताबिक जेल में केजरीवाल का शुगर लेवल लगातार बढ़ता जा रहा था. उनका शुगर लेवल 320 तक पहुंच गया था. इसके बाद उन्हें इंसुलिन दिया गया. बता दें कि शराब घोटाला मामले में केजरीवाल की गिरफ्तारी के बाद उन्हें पहली बार इंसुलिन दिया गया है. आपको बता दें कि इससे पहले आम आदमी पार्टी के सैकड़ों कार्यकर्ताओं और नेताओं ने केजरीवाल को इंसुलिन न देने के मुद्दे पर तिहाड़ जेल में विरोध प्रदर्शन किय...