ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਾਨਸੇ ਦੇ ਪਿੰਡ ਭੈਣੀ ਬਾਗਾ ਦੇ ਕਿਸਾਨ ਨੇ 27 ਗਰਾਮ ਸੋਨਾ 47 ਹਜਾਰ ਵਿੱਚ ਇੱਕ ਨਿੱਜੀ ਬੈਂਕ ਵਿੱਚ ਗਿਰਵੀ ਰੱਖਿਆ ਸੀ | 

ਕਰੀਬ ਡੇਢ ਸਾਲ ਬਾਅਦ ਬੈਂਕ ਨੇ ਇਹ ਸੋਨਾ 68 ਹਜਾਰ ਰੁਪਏ ਵਿੱਚ ਨਿਲਾਮ ਕਰ ਦਿੱਤਾ ਜਦੋਂ ਕਿਸਾਨ ਕਰਜ ਚੁਕਾਉਣ ਆਇਆ ਤਾਂ ਬੈਂਕ ਨੇ ਸੋਨਾ ਨਿਲਾਮ ਕਰਣ ਦੀ ਗੱਲ ਕਹੀ ਜਿਸਦੇ ਨਾਲ ਗੁੱਸੇ ਕਿਸਾਨਾਂ ਨੇ ਬੈਂਕ ਦਾ ਘਿਰਾਉ ਕਰਕੇ ਧਰਨਾ ਸ਼ੁਰੂ ਕਰ ਦਿੱਤਾ |

Watch Video

LEAVE A REPLY