ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਦਸ ਦਈਏ ਕਿ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਗਾ ਦਿੱਤੀ ਹੈ ਇਸਨੂੰ ਲੱਗੇ ਹੋਏ ਸਿਰਫ ਤਿੰਨ ਦਿਨ ਹੋਏ ਸੀ ਪਰ ਹੁਸ਼ਿਆਰਪੁਰ ਵਿੱਚ ਚੋਣ ਜਾਬਤਾ ਦੀ ਉਲੰਘਣਾ ਕੀਤੀ ਗਈ।

poster

ਦਸ ਦਈਏ ਕਿ ਕਾਂਗਰਸੀ ਵਿਧਾਇਕ ਨੇ ਫੌਜੀਆਂ ਦੀ ਤਸਵੀਰ ਦੇ ਨਾਲ ਕੈਪਟਨ ਦੀ ਤਸਵੀਰ ਲਾ ਬੋਰਡ ਲਗਾ ਦਿੱਤਾ ਹੈ ਜਦੋ ਕਿ ਚੋਣ ਕਮਿਸ਼ਨ ਨੇ ਫੌਜੀਆਂ ਦੀ ਤਸਵੀਰਾਂ ਨੂੰ ਇਸਤੇਮਾਲ ਕਰਨ ਤੋਂ ਮਨਾਹੀ ਕੀਤੀ ਸੀ। ਇਸਦੇ ਬਾਵਜੁਦ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਸਾਹਮਣੇ ਆਉਣ ਤੋਂ ਬਾ੍ਅਦ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

LEAVE A REPLY