ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੰਗਰੂਰ ਦੇ ਵਾਰ ਹੀਰੋਜ਼ ਸਟੇਡਿਅਮ ਵਰਲਡ ਚੈਪਿਅਨਸ਼ਿਪ ਸੇਲੇਕਸ਼ਨ ਵਨਡੇ ਨੇਸ਼ਨਲ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ।

athletic meet in sangrur

ਇਸ ਦੌਰਾਨ ਐਥਲੈਟਿਕਸ ਪੀਟੀ ਉਸ਼ਾ ਅਤੇ ਹਿਮਾ ਦਾਸ ਵਰਗੀਆਂ ਮਸ਼ਹੁਰ ਹਸਤੀਆਂ ਵੀ ਸ਼ਾਮਿਲ ਹੋਇਆ। ਇਸ ਵੱਡੇ ਖੇਡ ਆਯੋਜਨ ਚ ਦੇਸ਼ ਦੇ ਸਾਰੇ ਰਾਜਾਂ ਦੇ 135 ਦੇ ਲਗਭਗ ਖਿਡਾਰੀਆਂ ਨੇ ਹਿੱਸਾ ਲਿਆ ਇਸ ਆਯੋਜਨ ਤੋਂ ਨੌਜਵਾਨ ਖੁਸ਼ ਨਜਰ ਆਏ ।

LEAVE A REPLY