ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਦੇ ਮਜੀਠੀਆ ਰੋਡ ‘ਤੇ ਇੱਕ ਮਨੀ ਐਕਸਚੈਂਜ ਦੀ ਦੁਕਾਨ ‘ਤੇ 65 ਹਜ਼ਾਰ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਲੁੱਟ ਦੀ ਵਾਰਦਾਤ ਨੂੰ ਪਿਸਟਲ ਦੀ ਨੋਕ ‘ਤੇ ਅੰਜਾਮ ਦਿੱਤਾ ਗਿਆ | ਇਹ ਘਟਨਾ ਸੀਸੀਟੀਵੀ ਕੈਮਰਾ ‘ਚ ਕੈਦ ਹੋ ਗਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Watch Video

LEAVE A REPLY