ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੱਟੀ ਵਿੱਚ ਲੜਕੀ ਨੂੰ ਅਗਵਾ ਕਰਨ ਤੋਂ ਬਚਾਉਣ ਆਏ ਇਕ ਸਖ਼ਸ਼ ਗੋਲੀ ਲੱਗਣ ਨਾਲ ਜਖਮੀ ਹੋ ਗਿਆ | ਜਿਸ ਨੂੰ ਸਿਵਲ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਗਿਆ ਹੈ | ਦਰਅਸਲ ਲਾਹੌਰ ਚੌਂਕ ‘ਚ ਹਰੀਕੇ ਦੀ ਵਸਨੀਕ ਲੜਕੀ ਨੂੰ ਅਗਵਾ ਕਰਨ ਵਰਨਾ ਕਾਰ ‘ਚ 6 ਨੌਜਵਾਨਾਂ ਨੇ ਲੜਕੀ ਨੂੰ ਅਗਵਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ।

ਅਗਵਾ ਕਰਨ ਵੇਲੇ ਜ਼ਿਲ੍ਹਾ ਇੰਚਾਰਜ ਚੇਤਨ ਲੜਕੀ ਨੂੰ ਬਚਾਉਣ ਆ ਗਏ। ਜਿਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹੋਏ ਜ਼ਿਲ੍ਹਾ ਇੰਚਾਰਜ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਤਰਨਤਾਰਨ ਰੈਫ਼ਰ ਕਰ ਦਿੱਤਾ ਹੈ |

  Watch Video

LEAVE A REPLY