ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੇਟੀ ਬਚਾਓ- ਬੇਟੀ ਪੜਾਓ,  ਇਹ ਨਾਰਾ ਹਰ ਸਰਕਾਰ ਦੀ ਜੁਬਾਨ ਤੇ ਹੈ | ਪਰ ਜਮੀਨੀ ਤੌਰ ਤੇ ਇਹ ਨਾਰਾ ਹਰ ਤਰ੍ਹਾਂ ਤੋਂ ਫੇਲ ਹੋਦਾਂ ਵਿਖਾਈ ਦੇ ਰਿਹਾ ਹੈ | ਲੁਧਿਆਣਾ ਦੇ ਇਸੇਵਾਲ ਚ ਹੋਏ ਬਲਾਤਕਾਰ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ |

Ludhiana Rape

ਕਿ ਇਕ ਹੋਰ ਦਿਲ ਕੰਬਾਉ ਵਾਲਾ ਮਾਮਲਾ ਲੁਧਿਆਣਾ ਤੋਂ ਹੀ ਸਾਹਮਣੇ ਆਇਆ ਹੈ | ਜਿਥੇ 5 ਸਾਲ ਦੀ ਮਾਸੂਮ ਨਾਲ ਗੁਆਂਢ ਚ ਰਹਿਣ ਵਾਲੇ ਮੁੰਡੇ ਨੇ ਬਲਾਤਕਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ |

LEAVE A REPLY