ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਦੇ ਗੇਟ ਹਕੀਮਾਂ ਵਾਲਾ ਸਥਿਤ ਗਲੀ ਮੋਚੀਆਂ ਵਾਲੀ ਵਿਖੇ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਦੀ ਸ਼ਨਾਖ਼ਤ ਇੰਦੂ ਵਜੋਂ ਹੋਈ ਹੈ ਅਤੇ ਦਿੱਲੀ ਤੋਂ ਉਸ ਦੀਆਂ ਦੋ ਭੈਣਾਂ ਵੱਡੀ ਭੈਣ ਕੋਲ ਛੁੱਟੀਆਂ ਮਨਾਉਣ ਆਈਆਂ ਹੋਈਆਂ ਸਨ |

Three-sisters-burnt-alive-in-Amritsar-house-fire_

ਜਿਸ ਘਰ ਵਿੱਚ ਅੱਗ ਲੱਗੀ ਉਹ ਸ਼ਹਿਰ ਦੇ ਬੇਹੱਦ ਸੰਘਣੀ ਵਸੋਂ ਵਾਲਾ ਇਲਾਕਾ ਹੈ ਅਤੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਤੋਂ ਪਾਣੀ ਸੁੱਟ ਕੇ ਅੱਗ ‘ਤੇ ਕਾਬੂ ਪਾਇਆ | ਮੌਕੇ ਉਤੇ ਅੱਗ ਬੁਝਾਊ ਅਮਲਾ ਪੁੱਜਾ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ |

Watch Video

LEAVE A REPLY