ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਵਿੱਤ ਮੰਤਰੀ ਪਿਊਸ਼ ਗੋਇਲ ਦੇਸ਼ ਦਾ ਅੰਤਰਿਮ ਬਜਟ ਪੇਸ਼ ਕੀਤਾ। ਦੇਸ਼ ‘ਚ ਕੁਝ ਸਮੇਂ ਬਾਅਦ ਆਮ ਚੋਣਾਂ ਹੋਣੀਆਂ ਹਨ, ਅਜਿਹੇ ‘ਚ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸਰਕਾਰ ਇਸ ਬਜਟ ‘ਚ ਕੁਝ ਵੱਡੇ ਐਲਾਨ ਕਰ ਸਕਦੀ ਹੈ।

#Live: ਸੰਸਦ ਵਿੱਚ ਕਾਰਵਾਈ ਸ਼ੁਰੂ

Gepostet von Living India News am Donnerstag, 31. Januar 2019

ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਇਸ ਸਰਕਾਰ ਦਾ ਆਖ਼ਰੀ ਬਜਟ ਹੋਵੇਗਾ। ਜ਼ਿਕਰਯੋਗ ਹੈ ਕਿ ਅਰੁਣ ਜੇਤਲੀ ਇਲਾਜ ਲਈ ਅਮਰੀਕਾ ‘ਚ ਹਨ। ਉਨ੍ਹਾਂ ਦੀ ਥਾਂ ਪਿਊਸ਼ ਗੋਇਲ ਵਿੱਤ ਮੰਤਰਾਲੇ ਦਾ ਵਾਧੂ ਕਾਰਜਭਾਰ ਸੰਭਾਲ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਪਿਛਲੇ ਹਫ਼ਤੇ ਦਿੱਤੀ ਗਈ ਸੀ।

ਸੰਸਦ ਦੀਆਂ ਖਾਸ ਗੱਲਾਂ-

ਮੋਦੀ ਨੇ ਮਜ਼ਬੂਤ ’ਤੇ ਸਾਫ ਸਰਕਾਰ ਦਿੱਤੀ-ਗੋਇਲ
ਹੰਗਾਮੇ ਨਾਲ ਸ਼ੁਰੂ ਹੋਈ ਸੰਸਦ ਦੀ ਕਾਰਵਾਈ
ਪਿਊਸ਼ ਗੋਇਲ ਨੇ ਕੀਤੀ ਅਰਦਾਸ
ਜੇਟਲੀ ਜੀ ਜਲਦੀ ਠੀਕ ਹੋਣ- ਗੋਇਲ
ਸੰਸਦ ’ਚ ਕਾਰਵਾਈ ਸ਼ੁਰੂ
ਸੰਸਦ ’ਚ ਕਾਰਵਾਈ ਸ਼ੁਰੂ

ਕਿਸਾਨਾਂ ਦੀ ਆਮਦਨ ਹੋਈ ਦੁਗਣੀ- ਗੋਇਲ
ਦੇਸ਼ ਤੋਂ ਭ੍ਰਿਸ਼ਟਾਚਾਰ ਹੋਇਆ ਖਤਮ-ਗੋਇਲ
‘ਦੁਨੀਆਂ ਨੇ ਭਾਰਤ ਦੀ ਤਾਕਤ ਨੂੰ ਪਛਾਣਿਆ’
2022 ’ਚ ਬਣੇਗਾ ਨਵਾਂ ਭਾਰਤ-ਗੋਇਲ
ਮੋਦੀ ਨੇ ਮਜ਼ਬੂਤ ’ਤੇ ਸਾਫ ਸਰਕਾਰ ਦਿੱਤੀ-ਗੋਇਲ
ਹੰਗਾਮੇ ਨਾਲ ਸ਼ੁਰੂ ਹੋਈ ਸੰਸਦ ਦੀ ਕਾਰਵਾਈ
ਪਿਊਸ਼ ਗੋਇਲ ਨੇ ਕੀਤੀ ਅਰਦਾਸ
ਜੇਟਲੀ ਜੀ ਜਲਦੀ ਠੀਕ ਹੋਣ- ਗੋਇਲ

‘ਸਰਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਪੈਸੇ ਲਗਾਏ’
ਅੱਜ ਬੈਂਕ ਕਰਜ਼ ਦੀ ਵਸੂਲੀ ਕਰ ਪਾ ਰਹੇ ਨੇ- ਗੋਇਲ
ਭਗੌੜਿਆਂ ਦੀਆਂ ਜਾਇਦਾਦਾਂ ਸਰਕਾਰ ਦੇ ਕਬਜ਼ੇ ’ਚ-ਗੋਇਲ
ਸਾਧਨਾਂ ’ਤੇ ਪਹਿਲਾਂ ਅਧਿਕਾਰ ਗਰੀਬਾਂ ਦਾ- ਗੋਇਲ

ਸਸਤੇ ਅਨਾਜ ’ਤੇ 1.70 ਲੱਖ ਕਰੋੜ- ਗੋਇਲ
‘ਮਨਰੇਗਾ ਲਈ ਹੋਰ ਧਨ ਰਾਸ਼ੀ ਦਿੱਤੀ ਜਾਵੇਗੀ’
‘ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦੇਣ ’ਤੇ ਜ਼ੋਰ’
‘10 ਪ੍ਰਤੀਸ਼ਤ ਰਾਖਵੇਂ ਕਰਨ ਨਾਲ ਸਭ ਦਾ ਵਿਕਾਸ’

2021 ਤੱਕ ਹਰ ਘਰ ਹੋਵੇਗੀ ਬਿਜਲੀ- ਗੋਇਲ
ਗਰੀਬਾਂ ਨੂੰ ਦਿੱਤੀਆ ਫ੍ਰੀ ਤੇ ਸਸਤੀਆਂ ਦਵਾਇਆ-ਗੋਇਲ
ਮਨਰੇਗਾ ਲਈ 60 ਹਜ਼ਾਰ ਕਰੋੜ- ਗੋਇਲ
ਹਰਿਆਣਾ ’ਚ ਬਣੇਗਾ 22ਵਾਂ ਏਮਜ਼-ਗੋਇਲ

ਸਸਤੇ ਅਨਾਜ ’ਤੇ 1.70 ਲੱਖ ਕਰੋੜ- ਗੋਇਲ
‘ਮਨਰੇਗਾ ਲਈ ਹੋਰ ਧਨ ਰਾਸ਼ੀ ਦਿੱਤੀ ਜਾਵੇਗੀ’
‘ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦੇਣ ’ਤੇ ਜ਼ੋਰ’
‘10 ਪ੍ਰਤੀਸ਼ਤ ਰਾਖਵੇਂ ਕਰਨ ਨਾਲ ਸਭ ਦਾ ਵਿਕਾਸ’

ਗੋਇਲ ਨੇ ਸੰਸਦ ’ਚ ਜੀਂਦ ਦੀ ਜਿੱਤ ਦਾ ਵੀ ਕੀਤਾ ਜ਼ਿਕਰ
ਆਯੂਸ਼ਮਾਨ ਯੋਜਨਾ ਸਭ ਤੋਂ ਵੱਡੀ ਯੋਜਨਾ-ਗੋਇਲ
50 ਕਰੋੜ ਲੋਕਾਂ ਨੂੰ ਲਾਭ ਮਿਲੇਗਾ- ਗੋਇਲ
ਕਿਸਾਨਾਂ ਨੂੰ ਮਿਲਿਆ ਫਸਲ ਦਾ ਸਹੀ ਮੁੱਲ- ਗੋਇਲ

‘ਖੇਤੀਬਾੜੀ ਸੁੰਗੜ ਰਹੀ ਹੈ, ਇਸ ਲਈ ਕਿਸਾਨ ਆਮਦਨ ਘਟੀ’
ਪੀਐੱਮ ਕਿਸਾਨ ਸਨਮਾਨ ਨਿੱਧੀ ਸ਼ੁਰੂ ਹੋਵੇਗੀ-ਗੋਇਲ
‘2 ਏਕੜ ਜ਼ਮੀਨ ਵਾਲੇ ਕਿਸਾਨਾਂ ਦੇ 6000 ਖਾਤੇ ’ਚ’
1 ਦਸੰਬਰ 2018 ਤੋਂ ਹੀ ਲਾਗੂ

ਮਜ਼ਦੂਰਾਂ ਦੀ ਅਚਾਨਕ ਮੌਤ ਤੇ 6 ਲੱਖ ਮੁਆਵਜ਼ਾ-ਗੋਇਲ
10 ਕਰੋੜ ਮਜ਼ਦੂਰਾਂ ਨੂੰ ਯੋਜਨਾ ਦਾ ਲਾਭ- ਗੋਇਲ
ਨਿਊ ਪੈਨਸ਼ਨ ਸਕੀਮ ’ਚ ਸਰਕਾਰ ਦੀ ਭਾਗੀਦਾਰੀ 14 ਪ੍ਰਤੀਸ਼ਤ
‘ਕਿਸਾਨਾਂ ਨੂੰ ਸਾਲ ’ਚ 2-2 ਹਜ਼ਾਰ ਦੀ ਕਿਸ਼ਤ’

ਸਿਰਫ਼ ਸਰਕਾਰੀ ਨੌਕਰੀ ’ਚ ਹੀ ਰੁਜ਼ਗਾਰ ਨਹੀਂ- ਗੋਇਲ
ਹੁਣ ਨੌਕਰੀ ਲੱਭਣ ਵਾਲਾ ਦੇ ਰਿਹਾ ਨੌਕਰੀ-ਗੋਇਲ
15 ਹਜ਼ਾਰ ਤੋਂ ਘੱਟ ਤਨਖਾਹ ਤੇ ਪੈਨਸ਼ਨ ਸ਼ਕੀਮ-ਗੋਇਲ
10 ਕਰੋੜ ਮਜ਼ਦੂਰਾਂ ਲਈ ਪੈਨਸ਼ਨ ਯੋਜਨਾ-ਗੋਇਲ

‘ਜਿਹਨਾਂ ਦਾ ਪੀਐੱਫ ਕੱਟਦਾ ਹੈ ਉਹਨਾਂ ਲਈ ਬੀਮਾਂ ਯੋਜਨਾ’
6 ਲੱਖ ਦਾ ਦਿੱਤਾ ਜਾਵੇਗਾ ਜੀਵਨ ਬੀਮਾ
40 ਸਾਲ ਤੋਂ ਲਟਕੀ 1 ਰੈਂਕ ਪੈਨਸ਼ਨ ਯੋਜਨਾ ਲਾਗੂ- ਗੋਇਲ
ਰੱਖਿਆ ਬਜਟ 3 ਲੱਖ ਕਰੋੜ ਤੋਂ ਜਿਆਦਾ

ਹਾਈ ਰਿਸਕ ਵਾਲੇ ਫੌਜੀਆਂ ਦੇ ਵਧਾਏ ਭੱਤੇ
‘ਗਰਭਵਤੀ ਔਰਤਾਂ ਨੂੰ 26 ਹਫ਼ਤੇ ਦੀ ਮੈਟਰਨਿਟੀ ਛੁੱਟੀ’
10 ਕਰੋੜ ਮਜ਼ਦੂਰਾਂ ਨੂੰ 3000 ਪੈਨਸ਼ਨ-ਗੋਇਲ
ਗਾਉਂ ਲਈ 750 ਕਰੋੜ ਦਾ ਫੰਡ ਦਿੱਤਾ ਗਿਆ

27 ਕਿਲੋਮੀਟਰ ਹਾਈਵੇਅ ਬਣ ਰਹੇ ਨੇ ਰੋਜ਼
ਆਮ ਵਿਅਕਤੀ ਕਰ ਰਿਹਾ ਹਵਾਈ ਜਹਾਜ਼ ’ਚ ਸਫ਼ਰ
‘ਵੰਦੇ ਭਾਰਤ ਸੈਮੀ ਹਾਈ ਸਪੀਡ’ ਟਰੇਨ ਭਾਰਤ ’ਚ ਬਣੀ
ਬ੍ਰਾਡਗੇਜ ਤੇ ਸਾਰੇ ਮੱਨੁਖ ਰਹਿਤ ਕਰਾਸਿੰਗ ਖਤਮ ਕੀਤੀ ਗਈ- ਗੋਇਲ

ਭਾਰਤ ’ਚ ਸਭ ਤੋਂ ਜਿਆਦਾ ਮੋਬਾਇਲ ਡਾਟਾ ਯੂਜ਼ਰ-ਗੋਇਲ
ਸਭ ਤੋਂ ਸਸਤਾ ਇੰਟਰਨੈੱਟ ਭਾਰਤ ’ਚ-ਗੋਇਲ
ਅਰੁਨਾਚਲ ਪਹਿਲੀ ਵਾਰ ਰੇਲ MAP ’ਤੇ-ਗੋਇਲ
5 ਸਾਲ ’ਚ 1 ਲੱਖ ਡਿਜੀਟਲ ਪਿੰਡ- ਗੋਇਲ

‘ਅਧਾਰ ਨਾਲ ਗਰੀਬਾਂ ਦੇ ਪੈਸੇ ਸਿੱਧੇ ਬੈਂਕ ਖਾਤੇ ’ਚ
ਸੋਰ ਊਰਜਾ ਖੇਤਰ ਦੇ ਵਿਸਥਾਰ ਨਾਲ ਰੁਜ਼ਗਾਰ-ਗੋਇਲ
ਟੈਕਸ ਕਲੈਕਸ਼ਨ 12 ਲੱਖ ਕਰੋੜ ਹੋਇਆ-ਗੋਇਲ
ਟੈਕਸ ਭਰਨ ਵਾਲੇ ਵੱਧ ਕੇ 6.85 ਕਰੋੜ-ਗੋਇਲ

ਟੈਕਸ ਦਾ ਪੈਸਾ ਗਰੀਬਾਂ ਦੇ ਵਿਕਾਸ ’ਤੇ ਲੱਗਾ-ਗੋਇਲ
8 ਕਰੋੜ ਗੈਸ ਕਨੈਕਸ਼ਨ ਦਾ ਟੀਚਾ-ਗੋਇਲ
ਮੁਦਰਾ ਯੋਜਨਾ ’ਚ 70 ਫੀਸਦੀ ਔਰਤਾਂ ਨੂੰ ਲਾਭ-ਗੋਇਲ
ਟੈਕਸ ਦੇ ਵਿਵਾਦ ਕੰਪਿਉਟਰ ਰਾਹੀ ਹੱਲ ਕੀਤੇ-ਗੋਇਲ

ਸਿਨਮਾ ਘਰਾਂ ’ਤੇ ਘਟਾਏ ਟੈਕਸ- ਗੋਇਲ
ਘਰ ਖਰੀਦਣ ’ਤੇ ਵੀ ਘਟੇਗਾ ਟੈਕਸ-ਗੋਇਲ
ਟੈਕਸ ਦੇਣ ਵਾਲਿਆ ਦੀ ਤਦਾਦ 80 ਫੀਸਦੀ ਵਧੀ-ਗੋਇਲ
ਟੈਕਸ ਦੀ ਸਮਿੱਖਿਆ ਲਈ ਨਹੀਂ ਜਾਣਾ ਪਵੇਂਗਾ ਦਫ਼ਤਰ-ਗੋਇਲ

24 ਘੰਟੇ ’ਚ ਆਈਟੀ ਰਿਟਰਨਿੰਗ ਦੀ ਪ੍ਰੋਸੈਸਿੰਗ-ਗੋਇਲ
‘ਇਸ ਸਾਲ GST ਦਾ ਕਲੈਕਸ਼ਨ 1 ਲੱਖ ਕਰੋੜ ਤੋਂ ਪਾਰ’
2022 ਤੱਕ ਪੂਰਨ ਸਵਦੇਸ਼ੀ ਉਪਗ੍ਰਹਿ ਭੇਜਾਗੇ-ਗੋਇਲ
‘2030 ਤੱਕ ਸਿਹਤ ਖੇਤਰ ’ਚ ਕ੍ਰਾਂਤੀਕਾਰੀ ਬਦਲਾਅ’
ਬਜਟ ’ਚ ਪਹਿਲੀ ਵਾਰ ਅਗਲੇ 10 ਸਾਲਾ ਦਾ ਵਿਜ਼ਨ
‘2019-20 ’ਚ ਵਿੱਤ ਘਾਟਾ GDP ਦਾ 3 ਫੀਸਦੀ ਰਹਿਣ ਦਾ ਅੰਦਾਜ਼ਾ’
‘ਕਿਸਾਨ ਨੂੰ ਕ੍ਰੈਡਿਟ ਕਾਰਡ ਸਕੀਮ ਤਹਿਤ 2% ਛੋਟ ਮਿਲੇਗੀ’
10% ਤੋਂ 4% ਤੇ ਲਿਆਏ- ਗੋਇਲ

ਗੋਇਲ ਨੇ ਟੈਕਸ ਭਰਨ ਵਾਲਿਆਂ ਦਾ ਕੀਤਾ ਧੰਨਵਾਦ
ਟੈਕਸ ਦੀ ਸੀਮਾ ਵਧਾਈ
ਟੈਕਸ ਸੀਮਾ 2.5 ਤੋਂ 5 ਲੱਖ ਕੀਤੀ
ਅੰਤ੍ਰਿਮ ਬਜਟ ’ਚ ਸਭ ਤੋਂ ਵੱਡਾ ਐਲਾਨ

 

LEAVE A REPLY