ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਨੂੰ ਕੁਝ ਲੋਕਾਂ ਨੇ ਸ਼ਰੇਆਮ ਅਗਵਾ ਕਰ ਲਿਆ। ਦਿਲਬਾਗ ਨਾਂ ਦੇ ਨੌਜਵਾਨ ਨਾਲ ਕੁਝ ਲੋਕ ਪਹਿਲਾਂ ਕੁੱਟਮਾਰ ਕਰਦੇ ਨੇ ਤੇ ਫਿਰ ਉਸਨੂੰ ਜਬਰੀ ਆਪਣੀ ਗੱਡੀ ਬਿਠਾਕੇ ਲੈ ਜਾਂਦੇ ਹਨ। ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਹੋਟਲ ਦੇ ਅੰਦਰ ਆਉਂਦੇ ਨੇ ਤੇ ਦਿਲਬਾਗ ਨਾਲ ਕੁੱਟਮਾਰ ਕਰਦੇ ਤੇ ਫਿਰ ਜ਼ਬਰੀ ਉਸਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਲੈ ਜਾਂਦੇ ਹਨ |

Watch Video

LEAVE A REPLY