ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਗਾ ਸ਼ਹਿਰ ਚ ਟ੍ਰੈਫਿਰ ਦੀ ਸਮੱਸਿਆ ਦਿਨ ਬ ਦਿਨ ਵਧਦੀ ਜਾ ਰਹੀ ਹੈ | ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹੈ ਐ | ਪਾਰਕਿੰਗ ਹੋਣ ਦੇ ਬਾਵਜੂਦ ਵੀ ਲੋਕ ਸੜਕ ਦੇ ਕਿਨਾਰੇ ਗੱਡੀਆ ਖੜੀਆ ਕਰ ਦਿੰਦੇ ਨੇ | ਜਿਸ ਕਾਰਨ ਕਾਫੀ ਜਾਮ ਲੱਗ ਜਾਦਾ ਹੈ | ਹਸਪਤਾਲ ਦੇ ਬਾਹਰ ਵੀ ਲੋਕ ਗੱਡੀਆ ਖੜੀਆ ਕਰ ਦਿੰਦੇ ਨੇ ਜਿਸ ਕਾਰਨ ਦੁਕਾਨ ਦਾਰਾ ਨੂੰ ਵੀ ਕਾਫੀ ਦਿੱਕਤਾ ਦਾ ਸਾਹਮਾਣਾ ਕਰਨਾ ਪੈਦਾਂ ਐ |

Watch Video

LEAVE A REPLY