ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਹਾੜਾ ਚ ਹੋ ਰਹੀ ਬਰਫਬਾਰੀ ਦੀ ਅਸਰ ਮੈਦਾਨੀ ਇਲਾਕਿਆ ਤੇ ਵੀ ਦਿਖ ਰਿਹਾ ਐ | ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਢ ਦਾ ਕਹਿਰ ਜਾਰੀ ਐ | ਤੇ ਮੌਸਮ ਵਿਭਾਗ ਅਨੁਸਾਰ ਪੰਜਾਬ ਵੀ ਅਗਲੇ 24 ਘੰਟੇ ਮੀਂਹ ਪੈਣ ਦੀ ਸੰਭਾਵਨਾ ਐ |

Watch Video

LEAVE A REPLY