ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਏ ਦਿਨ ਕਦੇ ਆਪਣੇ ਗੀਤਾਂ ਕਾਰਨਾ ਅਤੇ ਕਦੇ ਆਪਣੇ ਟਿੱਪਣੀ ਦੇ ਕਾਰਨ ਵਿਵਾਦ ਵਿੱਚ ਫਸੇ ਰਹਿੰਦੇ ਹਨ। ਇਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਸੁਰੱਖਿਆ ਵਿੱਚ ਆ ਗਏ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਇਕ ਗੀਤ ਵਿੱਚ ਹਥਿਆਰ ਦੀ ਗੱਲ ਕੀਤੀ ਹੈ ਜਿਸਨੂੰ ਫੌਜੀ ਜਵਾਨਾਂ ਨੇ ਨਾਪਸੰਦ ਕੀਤਾ ਹੈ।

ਫੌਜੀ ਨੇ Sidhu Moosewala ਦੀ ਬਣਾਈ ਰੇਲ ਅਤੇ ਕੀਤਾ ਖੁੱਲਾ Challenge

Gepostet von Living India News am Sonntag, 27. Januar 2019

ਦੱਸਣਯੋਗ ਗੱਲ ਹੈ ਕਿ ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਫੌਜੀ ਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਰੱਜ ਕੇ ਗਾਲ੍ਹਾਂ ਕੱਢੀਆ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੀ ਕਦੇ ਉਸਨੇ AK47 ਨੂੰ ਹੱਥ ਵਿੱਚ ਫੜੀ ਵੀ ਹੈ। ਸਿੱਧੂ ਮੂਸੇਵਾਲਾ ਨੇ ਆਪਣੇ ਇਕ ਗੀਤ ਵਿੱਚ ਹਥਿਆਰਾ ਤੇ ਗੱਲ ਕੀਤੀ ਹੈ ਜਿਸ ਨੂੰ ਫੌਜੀ ਜਵਾਨਾਂ ਨੂੰ ਮੂਸੇਵਾਲਾ ਤੇ ਨਰਾਜਗੀ ਜਾਹਿਰ ਕੀਤੀ ਹੈ।

LEAVE A REPLY