ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਦਾ ਭੇਜਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੈਬਨਿਟ ਮੰਤਰੀ ਨੇ ਪੰਜਾਬ ਵਿੱਚ ਹੋਣ ਵਾਲੇ ਕਿਸਾਨ ਕਰਜ ਮੁਆਫੀ ਸਮਾਗਮ ਲਈ ਅਰਵਿੰਦ ਕੇਜਰੀਵਾਲ ਨੂੰ ਸੱਦਾ ਭੇਜਿਆ ਗਿਆ ਹੈ

arvind kejriwal 1

ਤੇ ਉਹਨਾਂ ਨੇ ਇਹ ਵੀ ਹੈ ਕਿ ਕਿਸਾਨ ਕਰਜ ਮੁਆਫੀ ਸਕੀਮ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਕਾਂਗਰਸ ਤੋਂ ਆਕੇ ਸਿੱਖਣ।  ਦੱਸ ਦਈਏ ਕਿ 23 ਤੇ 24 ਜਨਵਰੀ ਨੂੰ ਪੰਜਾਬ ਵਿੱਚ ਕਿਸਾਨ ਕਰਜ ਮੁਆਫੀ ਦਾ ਸਮਾਗਮ ਹੋਣ ਵਾਲਾ ਹੈ।

LEAVE A REPLY