ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਸਰਪੰਚ, ਸਹੁੰ ਅਤੇ ਸਮਾਗਮ ਦੀ | 30 ਦਸੰਬਰ ਨੂੰ ਪੰਚਾਇਤੀ ਚੋਣਾਂ ’ਚ ਨਵੇਂ ਚੁਣੇ ਗਏ ਸਰਪੰਚ ਅਤੇ ਪੰਚਾਂ ਨੂੰ ਅਜ ਪੰਜਾਬ ਭਰ ਚ ਸਹੁੰ ਚੁਕਾਈ ਗਈ | ਵੱਖ ਵੱਖ ਹਲਕਿਆਂ ਚ ਵੱਖ ਵੱਖ ਕੈਬਨਿਟ ਮੰਤਰੀਆਂ ਵੱਲੋਂ ਸਹੁੰ ਚੁੱਕ ਸਮਾਗਮ ਚ ਸ਼ਿਰਕਤ ਕਰ ਸਹੁੰ ਚੁਕਾਈ | ਪਟਿਆਲਾ ਚ  ਆਪਣੇ ਹਲਕੇ ਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੋਂ ਚੁਣੇ ਗਏ ਸਰਪੰਚਾਂ ਨੂੰ ਸਹੁੰ ਚੁਕਾਈ ਗਈ |

Watch Video

LEAVE A REPLY