ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼੍ਰੀ ਹਰਿਮੰਦਰ ਸਾਹਿਬ ਵਿਖੇ SGPC ਨੇ ਬੀਤੇ ਦਿਨ ਫੈਸਲਾ ਆਇਆ ਸੀ ਕਿ ਹਰਿਮੰਦਰ ਸਾਹਿਬ ਕੋਈ ਵੀ ਫੋਟੋਗ੍ਰਾਫੀ ਨਹੀਂ ਕਰੇਂਗਾ ਜਿਸ ਦਾ ਉਹਨਾਂ ਵੱਲੋਂ ਇਕ ਬੋਰਡ ਵੀ ਲਗਾਇਆ ਗਿਆ।

photo

ਪਰ ਇਸ ਫੈਸਲੇ ਤੋਂ ਬਾਅਦ ਵੱਖ ਵੱਖ ਪ੍ਰਤੀਕਿਰਿਆ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ SGPC ਨੇ ਆਪਣੇ ਫੈਸਲੇ ਤੋ ਸਫਾਈ ਪੇਸ਼ ਕੀਤੀ ਹੈ। ਦੱਸ ਦਈਏ ਕਿ SGPC ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮਰਿਆਦਾ ਵਿੱਚ ਰਹਿ ਕੇ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ।

LEAVE A REPLY