ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਮਸ਼ਹੂਰ ਗਾਇਕ ਨਿੰਜਾ ਨੇ ਚੁੱਪ ਚਪੀਤੇ ਵਿਆਹ ਦੇ ਬੰਧਨ ਵਿੱਚ ਬ੍ੱਝ ਗਏ ਹਨ।

Punjabi Singer

ਉਹਨਾਂ ਦੀਆਂ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆ ਹਨ। ਦੱਸ ਦਈਏ ਕਿ ਨਿੰਜਾ ਨੇ ਚੰਡੀਗੜ੍ਹ ਦੇ ਇਕ ਹੋਟਲ ਵਿੱਚ ਵਿਆਹ ਕਰਵਾਇਆ ਹੈ।

Ninja

ਅਕਸਰ ਸਿਤਾਰੇ ਸੋਸ਼ਲ ਮੀਡਿਆ ਰਾਹੀ ਆਪਣੇ ਵਿਆਹ ਦੀ ਖਾਸ ਗੱਲ ਨੂੰ ਆਪਣੇ ਫੈਂਸ ਦੇ ਨਾਲ ਸਾਂਝਾ ਕਰਦੇ ਹਨ ਪਰ ਨਿੰਜਾ ਨੇ ਇਸ ਗੱਲ ਨੂੰ ਸਿਰਫ ਆਪਣੇ ਖਾਸ ਦੋਸਤਾਂ ਤੇ ਪਰਿਵਾਰ ਤੱਕ ਹੀ ਰੱਖੀ।

ਖੈਰ ਉਹਨਾਂ ਦੀਆਂ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਨਾਲ ਹੀ ਉਹਨਾਂ ਦੇ ਫੈਨਸ ਹੈਰਾਨ ਵੀ ਹੋ ਰਹੇ ਹਨ।

LEAVE A REPLY