ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਜਿੱਥੇ ਬਿਖਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਪਾਰਟੀ ਦੀ ਮਹਿਲਾ ਵਿਧਾਇਕ ਆਪਣਾ ਘਰ ਬਸਾ ਰਹੀਆਂ ਹਨ। ਦੱਸ ਦਈਏ ਕਿ ਰੂਪਿੰਦਰ ਕੌਰ ਰੂਬੀ ਨੇ ਪਿਛਲੇ ਸਾਲ ਆਪਣਾ ਘਰ ਵਸਾਇਆ ਸੀ।

MLA

ਉਹਨਾਂ ਦੀ ਰਾਹ ਤੇ ਚੱਲਦੇ ਹੋਏ  ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਜੱਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹਨ।

baljinder kaur

MLA Baljinder kaur

ਸੂਤਰਾਂ ਤੋ ਪਤਾ ਚੱਲਿਆ ਹੈ ਕਿ ਬਲਜਿੰਦਰ ਕੌਰ ਦਾ ਵਿਆਹ 16 ਤੋਂ 20 ਫਰਵਰੀ ਵਿਚਾਲੇ ਕਰ ਸਕਦੇ ਹਨ। ਬਲਜਿੰਦਰ ਕੌਰ ਆਪਣੇ ਵਿਆਹ ਦਾ ਬਕਾਇਦਾ ਐਲਾਨ ਜਲਦ ਕਰ ਦੇਣਗੇ।

 

ਦੱਸ ਦਈਏ ਕਿ ਬਲਜਿੰਦਰ ਕੌਰ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਵਿਆਹ ਕਰਵਾਉਣ ਵਾਲੀ ਹਨ।

LEAVE A REPLY