ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਕਿਰਨ ਖੇਰ ਦੀ ਲੋਕ ਸਭਾ ਸੈਸ਼ਨ ਦੌਰਾਨ ਦੀ ਇਕ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ।

kiran kher

Chandigarh MP ਕਿਰਨ ਖੇਰ-ਲੋਕ ਸਭਾ ਸੈਸ਼ਨ ਦੀ ਗੰਭੀਰ ਚਰਚਾ ਦੌਰਾਨ ਕਰ ਰਹੀ ਸੀ ਅਜੀਬ ਹਰਕਤਾਂ

ਚੰਡੀਗੜ੍ਹ ਸਾਂਸਦ ਕਿਰਨ ਖੇਰ ਚਰਚਾ 'ਚ, ਲੋਕ ਸਭਾ ਸੈਸ਼ਨ ਦੀ ਗੰਭੀਰ ਚਰਚਾ ਦੌਰਾਨ ਕਰ ਰਹੀ ਸੀ ਅਜੀਬ ਹਰਕਤਾਂ#KiranKher

Gepostet von Living India News am Donnerstag, 10. Januar 2019

ਦੱਸ ਦਈਏ ਕਿ ਲੋਕ ਸਭਾ ਸੈਸ਼ਨ ਦੌਰਾਨ ਰਾਂਖਵੇਕਰਨ ਦੇ ਬਿੱਲ ਨੂੰ ਲੈਕੇ ਇਕ ਗੰਭੀਰ ਚਰਚਾ ਹੋ ਰਹੀ ਸੀ

kiran kher

ਇਸ ਦੌਰਾਨ ਕਿਰਨ ਖੇਰ ਗੰਭੀਰ ਮੁੱਦੇ ਵਿਚਾਰ ਕਰਨ ਦੀ ਥਾਂ ਤੇ ਆਪਣੀ ਮਸਤੀ ਵਿੱਚ ਨਜਰ ਆਈ। ਵੀਡਿਓ ਵਿੱਚ ਸਾਫ ਨਜਰ ਆ ਰਿਹਾ ਹੈ ਕਿ ਜਦੋ ਇਸ ਬਿੱਲ ਤੇ ਚਰਚਾ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਕਿਰਨ ਖੇਰ ਅਜੀਬ ਹਰਕਤਾਂ ਕਰ ਰਹੀ ਸੀ।

kiran kher

ਜਿਸ ਤੋਂ ਬਾਅਦ ਇਹ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੇ ਯੂਜਰਸ ਆਪਣੀ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ ਨਾਲ ਹੀ ਕਾਫੀ ਯੂਜਰਸ ਨੇ ਕਿਰਨ ਖੇਰ ਦੇ ਇਸ ਵਤੀਰੇ ਕਾਫੀ ਆਲੋਚਨਾ ਵੀ ਕੀਤੀ ਹੈ।

LEAVE A REPLY