ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ ਫੈਸਲਾ ਸੁਣਾਇਆ ਜਾਣਾ ਹੈ। ਕਰੀਬ 16 ਸਾਲ ਪੁਰਾਣੇ ਮਾਮਲੇ ਤੇ ਅੱਜ ਫੈਸਲਾ ਆਉਣਾ ਹੈ।

#Breaking: पत्रकार रामचंद्र छत्रपति हत्या मामले में फैसले की घड़ी ! ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ‘ਚ ਫੈਸਲਾ ਅੱਜ !

Gepostet von Living India News Haryana am Donnerstag, 10. Januar 2019

ਇਸ ਮਾਮਲੇ ਦੇ ਚੱਲਦੇ ਰਾਮ ਰਹੀਮ ਨੂੰ ਵੀਡਿਓ ਕਾਨਫਰੰਸਿੰਗ ਦੇ ਜਰੀਏ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਜਿਸ ਕਾਰਨ ਸਿਰਸਾ ਬਠਿੰਡਾ ਅਤੇ ਹੋਰ ਕਈ ਇਲਾਕੇ ਛਾਉਣੀ ਵਿੱਚ ਬਦਲ ਗਏ ਹਨ।

ਦੱਸਣਯੋਗ ਗੱਲ ਹੈ ਕਿ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਸੁਰੱਖਿਆ ਨੂੰ ਦੇਖਦੇ ਹੋਏ ਪੰਚਕੂਲਾ ‘ਚ ਧਾਰਾ 144 ਲਾਗੂ ਕੀਤੀ ਗਈ ਹੈ।

journalist Murder case

ਜਿਕਰਯੋਗ ਗੱਲ ਹੈ ਕਿ ਸਾਲ 2002 ਵਿੱਚ ਪੱਤਰਕਾਰ ਛੱਤਰਪਤੀ ਰਾਮਚੰਦਰ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ।

gurmeet ram rahim

ਜਿਸ ਕਾਰਨ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਸ ਕਤਲ ਦਾ ਸਾਜਿਸ਼ ਕਰਨ ਵਾਲਾ ਆਰੋਪੀ ਮੰਨਿਆ ਗਿਆ ਸੀ। ਜਿਸ ਤੋਂ ਬਾਅਦ 11 ਜਨਵਰੀ ਯਾਨੀ ਕਿ ਅੱਜ ਇਸ ਮਾਮਲੇ ਤੇ ਫੈਸਲਾ ਆਉਣਾ ਹੈ।

LEAVE A REPLY