ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਤੋਂ ਅਸਤੀਫੇ ਤੋਂ ਬਾਅਦ ਐੱਚਐੱਸ ਫੂਲਕਾ ਨੇ ਆਪਣੇ ਨਵੇਂ ਸੰਗਠਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਨਵੇਂ ਸੰਗਠਨ ਦਾ ਨਾਂ ਸਿੱਖ ਸੇਵਕ ਸੰਗਠਨ ਹੈ।

HS-Phoolka

ਨਾਲ ਹੀ ਫੂਲਕਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦਾ ਸੰਗਠਨ ਐਸਜੀਪੀਸੀ ਦਾ ਸਿਆਸੀਕਰਨ ਖਤਮ ਕਰੇਗਾ। ਆਪਣੇ ਸੰਗਠਨ ਬਾਰੇ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਸਿੱਖ ਸੇਵਕ ਸੰਗਠਨ ਦੇ ਨਾਂ ਹੇਠ ਕੰਮ ਬੁੱਧੀਜੀਵੀ ਵਿੰਗ ਕੰਮ ਕਰੇਗਾ।

LEAVE A REPLY