ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਚ ਸਿਹਤ ਵਿਭਾਗ ਨੇ ਮਿਲਾਵਟ ਖੋਰੀ ਰੋਕਣ ਲਈ ਛਾਪੇਮਾਰੀ ਕੀਤੀ, ਇਸ ਦੌਰਾਨ ਵਿਭਾਗ ਨੇ ਕਈ ਹੋਟਲਾ ਤੋਂ ਖਾਣ-ਪੀਣ ਦੇ ਸੈਂਪਲ ਭਰੇ ਤੇ ਰਸੋਈ ਚ ਸਫਾਈ ਦਾ ਜਾਇਜਾ ਵੀ ਲਿਆ | ਤੇ ਅਧਿਕਾਰੀ ਨੇ ਕਿਹਾ ਕਿ ਜੇਕਰ ਸੈਂਪਲਾਂ ਚ ਕੋਈ ਮਿਲਾਵਟ ਪਾਈ ਗਈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ |

 Watch Vodeo

LEAVE A REPLY