ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਕੁੜੀ ਵੱਲੋਂ ਇਕ ਮਨਚਲੇ ਆਸ਼ਕ ਦਾ ਭੂਤ ਉਤਾਰਿਆ ਜਾ ਰਿਹਾ ਹੈ। ਇਸ ਵੀਡਿਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਕ ਕੁੜੀ ਇਕ ਮਨਚਲੇ ਆਸ਼ਕ ਦਾ ਭੂਤ ਉਤਾਰ ਰਹੀ ਹੈ।

ਕੁੜੀ ਨੇ ਉਤਾਰਿਆ ਮਨਚਲੇ ਆਸ਼ਕ ਦੇ ਇਸ਼ਕ ਦਾ ਭੁਤ !

Gepostet von Living India News am Samstag, 12. Januar 2019

ਦੱਸਿਆ ਜਾ ਰਿਹਾ ਹੈ ਕਿ ਇਸ ਵੀਡਿਓ ਵਿੱਚ ਦਿਖ ਰਹੀ ਲੜਕੀ ਦਾ ਇਕ ਨੌਜਵਾਨ ਕਾਫੀ ਸਮੇਂ ਤੋ ਪਰੇਸ਼ਾਨ ਕਰ ਰਿਹਾ ਸੀ ਜਿਸ ਕਾਰਨ ਕੁੜੀ ਨੇ ਹੌਸਲਾ ਦਿਖਾਉਂਦੇ ਹੋਏ ਨੌਜਵਾਨ ਨੂੰ ਫੜਕੇ ਉਸਦਾ ਭੂਤ ਉਤਾਰਿਆ। ਕੁੜੀ ਨੇ ਨੌਜਵਾਨ ਨੂੰ ਭੀੜ ਦੇ ਸਾਹਮਣੇ ਹੀ ਨੌਜਵਾਨ ਦੇ ਚਪੇੜਾ ਮਾਰਿਆ। ਦੱਸ ਦਈਏ ਕਿ ਇਹ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ। ਪ੍ਰਸ਼ਾਸਨ ਨੂੰ ਇਹਨਾਂ ਮਨਚਲੇ ਆਸ਼ਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਤਾਕਿ ਉਹ ਇਸ ਤਰ੍ਹਾਂ ਦੀ ਹਰਕਤਾਂ ਕਰਨ ਤੋਂ ਪਹਿਲਾ ਦੱਸ ਬਾਰ ਸੋਚਣ।

LEAVE A REPLY