ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖਬਰ ਪਟਿਆਲਾ ਤੋਂ  ਜਿੱਥੇ ਕਿਸਾਨਾਂ ਵੱਲੋਂ ਧਰਨਾ ਚੁੱਕ ਦਿੱਤਾ ਗਿਆ | ਕਿਸਾਨ 1 ਜਨਵਰੀ ਤੋਂ ਆਪਣੀ ਮੰਗਾਂ ਨੂੰ ਲੈਕੇ ਧਰਨੇ ਤੇ ਬੈਠੇ ਸੀ | ਇਸਦੇ ਨਾਲ ਹੀ ਕਿਸਾਨਾਂ ਨੇ ਧਰਨਾ ਚੁੱਕਦੇ ਇਹ ਐਲਾਨ ਕੀਤਾ ਗਿਆ ਕਿ 18 ਜਨਵਰੀ ਨੂੰ  ਕਿਸਾਨ ਮੁੜ ਤੋਂ ਧਰਨਾ ਦੇਣਗੇ |

ਮਾਨਸਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜੱਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ । ਕਿਸਾਨ ਕਰਜ਼ ਮੁਆਫ਼ੀ ਤੇ ਕਿਸਾਨ ਖ਼ੁਦਕੁਸ਼ੀ ਦੇ ਮੁੱਦੇ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ।ਜਿਸਨੂੰ ਲੈਕੇ ਕਿਸਾਨਾਂ ਨੇ ਜੰਮਕੇ ਰੋਸ ਮੁਜ਼ਾਹਰਾ ਕੀਤਾ |

Watch Video

LEAVE A REPLY