ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾ ਮਨਾਇਆ ਜਾਦਾ ਹੈ | ਤੇ ਇਸ ਮੌਕੇ ਲੋਕ ਪਤੰਗਾ ਵੀ ਉਡਾਉਦੇ ਨੇ | ਤੇ ਚੀਨ ਦੀ ਡੋਰ ਦਾ ਵੀ ਇਸਤੇਮਾਲ ਕੀਤਾ ਜਾਦਾ ਐ | ਜਿਸ ਕਾਰਨ ਕਾਫੀ ਹਾਦਸੇ ਵਾਪਰਦੇ ਨੇ |

ਲੁਧਿਆਣਾ ਦੇ ਲੋਕ ਵੀ ਚੀਨ ਦੀ ਡੋਰ ਦਾ ਵਧੇਰੇ ਉਪਯੋਗ ਕਰਦੇ ਨੇ | ਤੇ ਸ਼ਰੇਆਮ ਦੁਕਾਨਾ ਤੇ ਇਹ ਡੋਰ ਵਿਕ ਰਹੀ ਐ | ਜਿਸ ਤੇ ਪ੍ਰਸਾਸ਼ਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਹੈ |

Watch Video

LEAVE A REPLY