ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਚ ਮੁਖਮੰਤਰੀ ਦੀ ਪ੍ਰਧਾਨਗੀ ਚ ਹੋ ਰਹੀ ਬੈਠਕਾਂ ਦੇ ਦੌਰ ਚ ਦੂਜੇ ਦਿਨ ਦੁਆਬਾ ਜੋਨ ਦੇ ਵਿਧਾਇਕਾਂ ਦੀ ਬੈਠਕ ਹੋਈ | ਜਿਸ ਵਿੱਚ ਵਿਧਾਇਕਾਂ ਦੇ ਨਾਲ ਮੰਤਰੀਆਂ ਦੇ ਨਾਲ ਬਜਟ ਨੂੰ ਲੈਕੇ ਅਤੇ ਉਨ੍ਹਾਂ ਦੇ ਖੇਤਰਾਂ ਦੇ ਵਿਚ ਕਿਸ ਤਰ੍ਹਾਂ ਦੀ ਸਮਸਿਆਵਾਂ ਨੇ ਚਰਚਾ ਕੀਤੀ ਗਈ |

Watch Video

LEAVE A REPLY